Sri Sarbloh Granth — Page 7 (spanish)
ਤੁਮ ਬਿਨੁ ਸਰੇ ਨ ਏਕ ਛਿਨ ਕਾਰਜ ਹੋਤ ਨ ਸਿੱਧਿ॥
Sin Ti, ni por un instante puede lograrse nada, ni tener éxito tarea alguna.
ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਿਹ ਨਵਨਿੱਧਿ॥੫॥
Aquellos sobre Quienes Tú concedes gracia, sus hogares se llenan de los nueve tesoros.5.
ਅਘਹਾ ਦਰਿਦ੍ਰ ਨਿਵਾਰਨੀ ਭਵਹਾ ਜਾ ਕੋ ਨਾਮ॥
Destructora de pecados, Ella es la Erradicadora de la pobreza, Quien es conocida por el nombre de Bhavaha.11
ਸ਼ਤ੍ਰਘਾਤਨੀ ਅਮਿਤਿਗਤਿ ਮਿਤ੍ਰਪਾਲ ਸੁਖਧਾਮ॥੬॥
Ella es la Destructora de adversarios, la de inmensa velocidad, la Amiga y protectora, el Hogar de la felicidad.6.
ਮਨ ਬਾਂਛਤਿ ਫਲ ਦੇਤ ਹਰਿ ਭਗਤ ਆਪੁਨੋ ਜਾਨੁ॥
Hari cumple todos los deseos de la mente, y considera a Sus bhaktas como Suyos.
ਸੁਜਸਿ ਦੇਤਿ ਮੰਗਲ ਕਰਨ ਸਭ ਕੋ ਕਰੇ ਕਲ੍ਯਾਨ॥੭॥
Tú concedes gran fama y fortuna, felicidad, y liberas a todos.7.
ਦੀਨਬੰਧੁ ਜਗ ਤਾਰਨੀ ਮਾਯਾ ਬਪੁ ਹਰਿ ਰਾਇ॥
Amiga de los humildes, Ella transporta el universo, el Rey Hari Quien ha tomado la forma de Maya.
ਜਾਲ ਬਿਸਾਲ ਮੁਖ ਤੇ ਜਲਿਤ2 ਸੰਕਟ ਕਰੋ ਸਹਾਇ॥੮॥
Que Aquella que emana fuego inmenso de Su boca, me proteja en tiempos turbulentos.8.
ਮਹਿ ਪਾਲਿਨ ਜਗ ਮੰਡਨੀ ਖਲ ਖੰਡਨਿ ਜਗਮਾਤ॥
Sustentadora en el mundo, Quien embellece este mundo, Destructora de los malvados, Madre del Universo.
ਅਚਲ ਸ੍ਵਰੂਪ ਅਨੂਪ ਗਤਿ ਮਾਯਾ ਸ੍ਰੀ ਜਗਨਾਥ॥੯॥
Maya, el Maestro Supremo del Universo tiene un paso¹⁴ extremadamente hermoso y una forma inmutable.9.
ਦਾਸ ਨਿਵਾਜਨ ਭਗਤ ਹਿਤੁ ਸਿਖ੍ਯਨ ਕੇ ਪ੍ਰਤਿਪਾਲ॥
Protector de los humildes, el benefactor de Sus devotos, el Sustentador de los buscadores (Sikhs).
ਮੁਕਤ ਦੈਨ ਕ੍ਯਾ ਕਰਨ ਮਾਯਾ ਸ੍ਰੀ ਗੋਪਾਲ ॥੧੦॥
Concediendo liberación, protegiendo a los humildes, Sri Maya es la Sustentadora del mundo entero.10.15
ਦਾਨ ਦੇਨ ਬਹੁ ਜਗਤ ਕੋ ਪ੍ਰਤਿਪਾਲੇ ਬਹੁ ਭਾਂਤਿ॥
Tú concedes inmensas caridades al universo y lo sustentas de diversas maneras.