Sri Sarbloh Granth — Page 68 (spanish)
ਕੋਟਿ ਕਿਲਬਿਖ ਪਾਪ ਪੁੰਜਨ ਦਹਿਤ ਜਾਪ ਛਿਨਾ॥
Millones de adversidades y cúmulos de pecados se queman en un instante, simplemente al recitar Tu Naam.
ਸੰਸਾਰ ਸਾਗਰ ਨਿਮਖ ਡਾਰਤ ਭਜਤ ਨਾਮ ਗੁਨਾ॥੬॥੧੮੫॥
En un instante, son llevados a través del temible océano del mundo, aquellos que recitan el Naam.6.185.
ਪ੍ਰਭੁ ਜੂ ਰਾਖੀਏ ਮੁਹਿ ਲਾਜ॥
¡Oh, Prabhu, protege mi honor!
ਅਨਿਕ ਪੁਨਰਪਿ ਭ੍ਰਮਤਿ ਹਾਰੇ ਹਰਿ ਸਰਨ ਆਏ ਭਾਜ॥
Durante innumerables vidas he vagado, pero ahora, sintiéndome derrotado, he corrido al refugio de Hari.
ਮਹਾ ਕੁਚੀਲ ਕਠੋਰ ਕਾਪਟਿ ਮੰਦ ਅੰਧ ਨਿਲਾਜ॥
Soy extremadamente engañoso, cruel, falto de mente, ciego y desvergonzado.
ਤ੍ਰਾਹ ਤ੍ਰਾਹ ਅਬ ਰਾਖ ਲੀਜੈ ਮਹਾਰਾਜਾਧਿਰਾਜ॥੭॥੧੮੬॥
Ten piedad, ten piedad de mí, sálvame ahora, ¡Oh, Mahārājādhirāja!7.186.
Bisanupad Gujari.
Bisanupad Gujari.
ਮਹਾ ਦਰਿਦ੍ਰ ਨਿਵਾਰ ਨਿਰਬਿਖ ਬਿਸਨੁ ਬੱਲਭ ਦੇਵ॥
Erradicador de la gran pobreza, puro e inmaculado, Amado Dev de Vishnu.
ਮਾਤ ਲਛਮੀ ਚਰਨ ਬੰਦਤਿ ਸਗਲ ਮੁਨਿ ਜਨ ਸੇਵ॥
Soy un humilde sirviente a los pies de la Madre Lakshmi, a quien todos los sabios y santos sirven.
ਦਰਿਦ੍ਰ ਅਪਦਾ ਹਰਨਿ ਅੰਬੈ ਅਚਲ ਅਲਖ ਅਭੇਵ॥
Destructora de la pobreza y la calamidad, Madre, Inmutable, Invisible, Inescrutable.
ਸੁਧਾ ਮੂਰਤਿ ਪ੍ਰਾਨਦਾਤਾ ਪਤਿਤ ਤਾਰਨ ਭੇਵ ॥੮॥੧੮੭॥
Encarnación de néctar, Dador de vida, Encarnación como Salvador de los caídos.8.187.
ਕਲਿ ਤਾਰ ਕਲਿਮਲ ਦਹਿਨ ਕਰਨੀ ਪਾਪ ਨਾਸ ਹਰੀ॥
La que salva en la era oscura de Kalyug, Destructora de los pecados del cuerpo, ¡Oh, Hari!