Sri Sarbloh Granth — Page 62 (spanish)
ਅਮਿਤ ਜੋਤੀ ਓਤਪੋਤੀ ਨਰਸਿੰਘ ਰੂਪੀ ਬਾਵਨੀ ॥
Ella, cuya luz es como el néctar, está omnipresente, en la forma de Narsingh y Bavan.
ਪਰਸੁਰਾਮੀ ਮਹਾਂ ਰਾਮੀ ਦ੍ਰਿਗਾ ਬਿਸਾਲਾ ਪਤਿਤਾ ਪਾਵਨੀ ॥
Ella es la forma de Parshuram y el Supremo Ram, con ojos inmensos y profundos pensamientos, y Quien purifica a los pecadores.
ਰਕਤ ਨੈਨੀ ਮਧੁਰਬੈਨੀ ਕਾਲਾ ਛੈਨੀ ਭਾਵਨੀ ॥੮.੧੭੬॥
Ella, con ojos como sangre y voz dulce, ¡oh Bhavani, tú atraviesas el tiempo mismo! 8.176.
ਨਿਹਕਲੰਕਾ ਰੂਪੀ ਆਪ ਚੰਡੀ ਸੰਤਾ ਸੇਵਾ ਰਚਾ ਪਾਲਨੀ ॥
Cuya forma está sin mancha, Tú misma eres Chandi, Protectora de los santos y sirvientes.
ਦੁਸ਼ਟ ਗੰਜਨੀ ਅਰਿ ਨਿਕੰਦਨਾ ਗਰਾਨੀ ਭੰਜਨਾ ਭਾਵਨੀ ॥
Destructora de las fuerzas malignas, Vencedora de enemigos, ¡oh Bhavani, tú tienes la capacidad de crear y destruir todo!