Sri Sarbloh Granth — Page 53 (spanish)
ਨਰਕਾਨਿ ਨਿਵਾਰਨਿ ਅਧਮ ਉਧਾਰਨਿ ਕਿਲਬਿਖ ਵਾਰਨਿ ਜਯ ਮਾਯਾ॥
Destructor de los infiernos, Redentor de los caídos, destructor de pecados, victoria a Maya.
ਕ੍ਰਿਪਾਲੁ ਕ੍ਰਿਪਾਲਾ ਦੀਨ ਦਯਾਲਾ ਸ੍ਰੀ ਬਨਮਾਲਾ ਜਸ ਛਾਯਾ॥
Misericordioso, Compasivo, Protector de los humildes, Sri Banmala, Tu gloria se extiende por doquier.
ਅਕਲੰਕ ਸਰੂਪੰ ਅਛਲ ਸੁ ਭੂਪੰ ਸੁਖ ਨਿਧਿ ਕੂਪੰ ਹਰਿ ਰਾਯਾ॥
Aquel Cuya forma es inmaculada, Rey de la no-dualidad, Tesoro de gozo, Hari el Rey.
ਬੰਦਾਨ ਖਲਾਸੀ ਪ੍ਰਭੁ ਅਬਿਨਾਸੀ ਘਟਿ ਘਟਿ ਬਾਸੀ ਸੁਖ ਦਾਯਾ॥੧੫੫॥
Aquel que libera de toda atadura, Señor eterno, Quien reside en cada átomo, Dador de felicidad.
ਜੈ ਜੈ ਜਗਬੰਦਨਿ ਦੁਸ੍ਰ ਨਿਕੰਦਨਿ ਅਸੁਰ ਬਿਹੰਡਣਿ ਗੂੜ ਗਤੇ॥
Salve, salve, a Aquel que es universalmente venerado, Destructor de los malvados, Matador de demonios, Destructor de enemigos, Aquel que se mueve en secreto.
ਪਾਪਾਨ ਬਿਨਾਸਨਿ ਕਿਲਬਿਖ ਨਾਸਨਿ ਦਈਤ ਸੰਤਾਪਨਿ ਅਚਲ ਮਤੇ॥
Destructor de pecados, destructor de enfermedades, destructor de demonios, Aquel que tiene una mente serena.
ਸੁਭਾਸੁਰ ਹੰਤਾ ਮੁੰਡ ਦਲੰਤਾ ਚੰਡ ਮਥੰਤਾ ਆਦਿ ਸਤੇ॥
Destructor de Sumbha, Matador de Mund, el Aplastador de Chand, Quien es eternamente la Verdad.
ਸ੍ਰੀ ਆਦਿ ਕੁਮਾਰੀ ਸ਼ਤ੍ਰ ਸੰਘਾਰੀ ਭਵ ਨਿਧ ਤਾਰੀ ਪ੍ਰਾਨ ਪਤੇ ॥੧੫੬॥
La Princesa Primordial, Destructora de enemigos, Salvadora del terrible océano de la existencia, el Esposo del alma.
ਅਬਿਚਲ ਅਵਾਸੀ ਜੋਤਿ ਪ੍ਰਕਾਸੀ ਬ੍ਰਹਮ ਨਿਵਾਸੀ ਪ੍ਰਭੁ ਪੂਰਨ॥
Aquel Cuya morada es indestructible, Iluminador de luz, el Creador que reside en todo, el Señor perfecto.
ਅੰਮ੍ਰਿਤ ਗਤ ਦਰਸਨ ਸੁਫਲ ਸੁਪਰਸਨ ਜੈ ਨਿਤ ਦਰਸਨ ਰਿਪੁਚੂਰਨ॥
La visión de Quien es un elixir de dicha, Cuyo toque trae éxito, Victoria eterna a Aquel que mata demonios.
ਰਕਤਾਸੁਰ ਖੰਡਨਿ ਧੂਮ੍ਰ ਬਿਧੰਸਨਿ ਜੈ ਜਗ ਮੰਡਨਿ ਬਿਧਿ ਪੂਰਨ॥
Destructor de Raktasur, Vencedor de Dhumra, Victoria al Adorno del mundo — Aquel que cumple el orden de la creación.