Sri Sarbloh Granth — Page 42 (spanish)
ਨਮੋ ਨਮੋ ਬੀਨਾਯਕਾ ਸਾਛੀ ਭੂਤ ਭਵਾਨ॥
Me inclino, me inclino ante el Líder Ganesh, Quien es tangible en el pasado y el futuro.
ਅਪਦ ਹਰਾ ਸੰਪਦ ਸਦਾ ਮੰਗਲ ਕਰ ਕਲ੍ਯਾਨ॥੧੨੬॥
Disipador de miserias, el Eterno dador de riqueza y auspiciosidad. 126.
ਨਮਾਮਿ ਸ੍ਵਾਮਿ ਕਾਰਤਿਕੰ ਸੁ ਬਾਹਨਾ ਮਯੂਰਿਯੰ॥
Saluto al Señor Kartikeya, el Jinete del pavo real.
ਪ੍ਰਸਿੱਧ ਬ੍ਰਹਮ ਰੂਪਿਯੰ ਸੰਤਾਪ ਪਾਪ ਚੂਰਿਯੰ॥
Reconocida forma de Brahman, el Aliviador del sufrimiento, el Destructor de pecados.