Sri Sarbloh Granth — Page 41 (spanish)
ਇਕ ਮਨ ਇਕ ਚਿਤ ਹੁਇ ਭਜੁ ਗਤਿ ਪਾਵਹੁ ਗੇ ਮੀਤਾ॥੧੨੪॥
Con una mente, una conciencia, adora y alcanza la salvación, mi amigo.
ਨਮਾਮੀ ਮੰਗਲਾ ਹਰੀ ਸਕਲ ਸਿਧਿ ਦਾਯਨੀ॥
Me inclino ante el auspicioso Hari, Él es el dador de todos los logros.
ਪ੍ਰਨਾਮਾ ਮੰਗਲਾ ਕਰੀ ਸੁਬੁਧਿ ਰਿਧਿ ਭਾਯਨੀ॥
Ofrezco saludos a la Auspiciosa, Quien otorga sabiduría y prosperidad.
ਸੰਸਾਰ ਸਿੰਧੁ ਤਾਰਨੀ ਸਹਾਂਨਸ਼ਾਹ ਰਾਵਨੀ॥
Ella, Quien rescata al mundo del océano de la existencia, la majestuosa Reina.
ਅਨੰਤ ਰੂਪਾ ਮੰਗਲਾ ਕਲਪਾਬ੍ਰਿਛ ਸਾਵਨੀ॥੧੨੫॥
Infinita en forma, auspiciosa, Quien riega el árbol que cumple los deseos.