Sri Sarbloh Granth — Page 38 (spanish)
ਕਵਲ ਨੈਨ ਮਧੁ ਬਚਨ ਅਮਿਤ ਦੂਤਿ ਸੁੰਦਰਿ ਚੰਡੀ॥
Con ojos de loto, palabras dulces, y belleza infinita, Oh Chandi.
ਖਲ ਖੰਡਨ ਖਲ ਘਾਇ ਸਕਲ ਦੁਖ ਰੋਗ ਬਿਹੰਡੀ॥
Destructora de ejércitos de demonios, Erradicadora de todas las penas y enfermedades.
ਮਧੁ ਸੂਦਨ ਮਹਿਖਾਸੁਰੀ ਰਿਪੁ ਦਾਲਨ ਡੰਡੀ॥
Asesina de Madhu y Mahishasura, Castigadora de enemigos.
ਅਕਾਲ ਮੂਰਤਿ ਅਨੁਭਵ ਪ੍ਰਕਾਸ ਜੈ ਜੈ ਜੈ ਚੰਡੀ॥੧੧੯॥
Encarnación eterna, Manifestando la experiencia, Victoria, Victoria, Victoria a Ti, Oh Chandi.119.
ਮਹਾਂਕਾਲ ਅਨਕਾਲ ਕਾਲ ਕੀ ਮੂਰਤਿ ਕਾਲੀ॥
Gran Muerte, Más allá de la Muerte, Encarnación de la Muerte, Oh Kali.
ਦਯਾ ਸ੍ਵਰੂਪ ਦਯਾਲੁ ਕ੍ਰਿਪਾਨਿਧਿ ਦਾਤਾ ਸ੍ਵਾਲੀ॥
Encarnación de la compasión, compasiva, Tesoro de misericordia, Ella es la generosa y ardiente.
ਜਾਲਾ ਜਗਮਗ ਜੋਤਿ ਗਾਤ ਸੰਤਨ ਰਛਪਾਲੀ॥
El fuego radiante que ilumina el Universo y protege el cuerpo de los Santos.
ਜੈ ਜੈ ਮੰਗਲ ਰੂਪ ਸਦਾ ਜੈ ਜੈ ਨਿਤ ਕਾਲੀ॥੧੨੦॥
Victoria a la forma auspiciosa eterna, Victoria, Victoria siempre a Ti, Oh Kali.120.
ਸਭ ਬਿਦ੍ਯਾ ਕੀ ਦੈਨ ਸੁਬੁਧਿ ਦਾਤਾ ਜੈ ਸਰਸ੍ਵਤਿ॥
Otorgadora de todo conocimiento y sabiduría, Victoria a Ti, Oh Saraswati.
ਗ੍ਯਾਨ ਬਢਤ ਜਸ ਕਹਿਤ ਦਾਸ ਰੱਛਕ ਜੈ ਨਰਪਤਿ॥
Mientras te alabo, mi sabiduría aumenta, Victoria a Ti, protector de Tu siervo, el Señor del Hombre y todas las criaturas.
ਅਚਲ ਅਗ ਅਥਾਹ ਬਾਕਦਾਇਕ ਜੈ ਜਸਮਤਿ॥
Inmóvil, Insondable, Único, Aquel que otorga el poder de hablar, Victoria a Tu más alta sabiduría.