Sri Sarbloh Granth — Page 36 (spanish)
ਸੂਕ ਬ੍ਯਾਸ ਨਾਰਦ ਦੇਵ॥
Suka, Vyasa, Narada, Deva.
ਸਭ ਕਰਤ ਹਰਿ ਕੀ ਸੇਵ॥
Todos rinden servicio a Hari.
ਸਸਿ ਸੂਰ ਉਡਗਨ ਜੇਤ॥
La Luna, el Sol, las estrellas y todos los demás cuerpos celestes.
ਸਭ ਰਟਤ ਮਾਯਾ ਨੇਤ ॥੧੧੦॥
Todos repiten el nombre de Maya, la Ilusión. 110.
ਚਹੁੰ ਜੁਗ ਦਿਨਸ ਅਰੁ ਰਾਤਿ॥
En las cuatro eras, durante el día y la noche.
ਸਭ ਜਜਤ ਸ੍ਰੀ ਜਗ ਮਾਤਿ॥੧੧੧॥
Todos adoran a la Madre del Universo. 111.
ਕਈ ਕਲਪ ਜੁਗਹ ਜੁਗਾਤ॥
Durante incontables kalpas y eras.
ਸਭ ਕਥਤ ਲੌ ਜਗਮਾਤ॥
Todos narran la gloria de la Madre del Universo.
ਤੁਅ ਨਾਮ ਕਾ ਬਿਸਥਾਰ॥
La expansión de Tu Naam.
ਕਿਨਹੂ ਨ ਪਾਯਾ ਪਾਰ॥੧੧੨॥
Nadie ha podido alcanzar la orilla. 112.
ਅਬਿ ਰਾਖੀਏ ਗੁਰੁਦੇਵ॥
Ahora, oh Gurudev, sálvanos.
ਪ੍ਰਭੁ ਲਾਈਏ ਨਿਜ ਸੇਵ॥
Oh Prabhu, acéptanos en Tu servicio personal.
ਮੋਹਿ ਅਵਰ ਨਾਹੀ ਜਾਇ॥
No tengo a dónde más ir.
ਇਕ ਆਸ ਤੁਮ ਜਗਮਾਇ॥੧੧੩॥
Tú eres mi única esperanza, oh Creador del Universo. 113.