Sri Sarbloh Granth — Page 320 (spanish)
ਜਬੈ ਭੀਰ ਸੰਕਟ ਪਰੇ ਆਨ ਗਾੜਾ॥ ਕਰਉ ਬੇਗ ਰਛਯਾ, ਪਰਉਂ ਤੋਹਿ-ਦ੍ਵਾਰਾ॥੧੦੦॥੭੫੦॥
Cuando alguien enfrenta gran aflicción y peligro, Tú lo proteges rápidamente si busca refugio en Tu puerta.
ਚਹੋਂ ਚਿਤ ਮੈਂ, ਸੋਈ ਦੀਜੈ ਭਵਾਨੀ॥ ਸ੍ਰੀ ਮੁਖ-ਸੰਪਤਿ-ਕਰੇ-ਦਾਸ-ਜਾਨੀ॥
Oh Diosa, concede los anhelos de mi corazón. Tú otorgas riqueza a Tus devotos, quienes pronuncian el nombre de Maya Lakshmi con su boca.
ਹਮਨ ਕਸ਼ਟਿ, ਅਪਦਾ, ਮਿਟਾਓ ਸਕਲ ਦੁਖ॥
Sálvame de toda enfermedad, dificultad, calamidad y elimina todas las penas.
ਮਿਲੈ-ਦਾਨ-ਅਬਿਚਲ ਪ੍ਰਾਪਤਿ-ਬਿਬਿਧ-ਸੁਖ॥੧੦੧॥੭੫੧॥
Concédeme bendiciones inquebrantables y otórgame diversos consuelos.
ਹਮਨ ਕੀ ਪੁਕਾਰੇਂ ਸੁਨਹੁ ਰਾਜਧਾਨੀ॥ ਕਰੋ ਫਜ਼ਲ ਕ੍ਰਿਪਾ ਅਪੁਨਿ ਦਾਸ ਜਾਨੀ॥
Escucha la llamada de Tu siervo, oh Reina del reino. Otorga Tu gracia y bondad eternas a Tu humilde siervo.
ਕ੍ਰਿਪਾ ਦ੍ਰਿਸ਼ਟਿ ਹੇਰੋ, ਮੱਯਾ ਜਾਨੁ ਚੇਰੋ॥ ਬਿਨਾ ਸਾਮ ਤੁਮਰੀ ਨਹੀ ਮੁਕਤ ਮੇਰੋ॥੧੦੨॥੭੫੨॥
Lanza Tu mirada misericordiosa sobre mí, oh Diosa. Reconóceme como Tu siervo. Porque sin Tu gracia, no hay liberación para mí.
ਧਰੇ ਧ੍ਯਾਨ ਸਾਦਰ ਬਿਨਾ ਕਪਟ ਹੈ ਕੈ॥ ਰਹੈ ਜਾਪ ਮੰਤ੍ਰ, ਇਕਾਗਰ ਹ੍ਰਦਯ ਕੈ॥
Aquellos que con el máximo respeto y sin engaño, meditan en Ti. Quienes meditan profundamente, aferrando el mantra firmemente en su corazón.
ਹਰਖ ਮੰਗਲੰ ਸੂਖ ਪਾਵੈ ਨਿਧਾਨਾ॥ ਕਰੈ ਦੇਵ੍ਯ ਪੂਜਾ ਬਿਬਿਧ-ਬਿਧਿ ਬਿਧਾਨਾ॥੧੦੩॥੭੫੩॥
Ellos alcanzan el tesoro de la felicidad y el gozo eternos. Adoran a la Diosa de diversas maneras y formas.