Sri Sarbloh Granth — Page 313 (spanish)
ਸਭੇ ਦੇਵਤਾ ਨਿਤ੍ਯ ਚਰਨ-ਕਮਲ ਪੂਜੈ॥ ਇਕਗਰ ਹਿਰਦੈ ਧ੍ਯਾਨ-ਨਹਿ- ਭਾਵ ਦੂਜੈ॥
Todos los devas adoran eternamente los pies de loto. Con mente y corazón de un solo punto, sin otro deseo.
ਸਦਾ ਧ੍ਯਾਨ ਕੈਲਾਸ-ਬਾਸੀ ਧਰੈਂ ਚਿੱਤ॥ ਸਭੈ ਮੰਗਲੰ ਸੁਖ ਪ੍ਰਾਪਤਿ, ਅਚਲ- हिँउ ॥੧੪॥ १२੪ ॥
Meditan siempre en Quien reside en Kailash. Quien otorga toda felicidad y prosperidad inquebrantable.
ਉਹਾਂ ਦੇਵ ਸਰਬੰ, ਦੁਰਗਾ ਚਰਨ ਧ੍ਯਾਵੈਂ॥ ਇਹਾਂ ਭੂਤ, ਭੈਰਵ, ਪਿਸਾਚਨਿ ਮਿਆਰਦੈ॥
Allí, todos los devas adoran los pies de Durga. Aquí, todos los fantasmas, espíritus aterradores y devoradores de carne también van.
ਬਹੁਤ ਭੀਰ ਬੈਤਾਲ, ਜੋਗਨਿ ਆਪਾਰਾ॥ ਡਕੈਂ ਭੂਤਨੀ, ਪ੍ਰੇਤਨੀਯੰ, ਬੈਤਾਰਾ॥੭੫॥੭੨੫॥
Hay grandes multitudes de ghouls, yoginis ilimitadas. Las brujas, vampiras y ghouls gritaron.
ਨਚੈਂ ਕੰਕ ਮਾਸਾਨ, ਭੈਰਵ ਡਕਾਰੈਂ॥ ਹਸੈਂ ਭੂਤ, ਡਾਕਨਿ, ਪਿਸਾਚਨਿ ਚਿਕਾਰੈਂ॥
El cuervo baila en el crematorio, Bhairav ruge. Los fantasmas ríen, las dakhinis y los devoradores de carne gritan.
ਭਯਾਨੰ, ਮਸਾਨੰ, ਡਕੈਂ ਜੋਗਨੀ ਗਨ॥ ਨਚੈਂ ਕੰਕ ਕਰੰ ਪ੍ਰੇਤੰ ਮਗਨ- ਮਨ॥੭੬॥੭੨੬॥
Hay brujas y espíritus aterradores eructando en el crematorio. El horrible cuervo blanco baila, los vampiros están absortos felizmente en sus mentes.
ਭਰੈ ਪਤ੍ਰ ਜੋਗਨਿ ਪੀਵੈਂ ਰਕਤ ਘੋਰਾ॥ ਹਸੈਂ ਸੰਖਨੀ ਪ੍ਰੇਤ ਕੁਹਕੈ ਕਠੋਰਾ॥
Las yoginis beben sangre oscura de copas de cráneo. Los vampiros ríen con cráneos y gritan agudamente cruelmente.
ਪਿਵੈਂ ਪਤ੍ਰ ਭਰ ਭਰ, ਹਸੈਂ ਪ੍ਰੇਤ ਭਾਰੇ॥ ਨਚੈਂ ਮਾਸਾਹਾਰੀ ਹਸੈਂ ਦਾਂਤ ਕਾਰੇ॥੭੭॥੭੨੭॥
Llenan y llenan los cráneos; los vampiros ríen fuertemente. ¡Los devoradores de carne con dientes afilados ríen!