Sri Sarbloh Granth — Page 294 (spanish)
ਜਾਇ ਲਗਯੋ ਰਿਪੁ ਕੀ ਛਤੀਯਾ, ਚਕਚੂਰ ਭਯੋ ਅੰਗ-ਅੰਗ ਪ੍ਰਹਾਰਾ ॥
Golpeó el pecho del enemigo, haciéndolo añicos, con golpes que impactaron en cada parte de su cuerpo.
ਛਿਤਿ ਝੂਮ ਗਿਰਾਯੋ ਕਰਾ ਸੱਕਾ ਭਯੋ, ਛੂਟਾ ਪ੍ਰਾਣ ਗਯੋ, ਨਹਿ ਚੇਤ ਸੰਭਾਰਾ ॥
La tierra tembló al caer, gritó aterrorizado, su aliento lo abandonó, sin conciencia ni entendimiento.
ਜਾਗ ਉਠਯੋ ਬਪੁ-ਪ੍ਰਾਣ ਪ੍ਰਾਨਯੋ ਕਰਾ ਸੱਦ ਬਯਾਨਾ ਕਠੋਰ ਹਕਾਰਾ ॥
Pero recuperó la conciencia, su cuerpo cobrando aliento, con un feroz grito de guerra y un rugido aterrador.
ਸਸਤ੍ਰ ਸੰਭਾਰਾ ਕਰਾਯੋ ਹਯਾ ਧਾਈ ਤੁਰੰਗਾ ਧਵਾਯੋ ਕਈ ਚਾਂਡੀ ਪ੍ਰਚਾਰਾ ॥੨੭॥੬੭੭॥
Equipándose con sus armas, montó un caballo y cargó, cabalgando velozmente, atacó ferozmente a Chandi.27.677.
ਸ਼ਕਤਿ ਭਯਾਨਕਾ ਭੀਮਾ ਗਦਾ ਬਹੁ ਸਾਂਗਾ ਤ੍ਰਿਸੂਲਾ ਬਰਾ ਚਾਂਡੀ ਕੇ ਮਾਰਿਵਾ ॥
Con una temible lanza, una formidable maza, muchas poderosas lanzas y un afilado tridente, asestó golpes a Chandi.
ਲੈ ਢਾਰਾ ਬਚਾਇ ਲਯੋ ਰਿਪੁਵਾਰਾ ਸਿਰ ਬਾਨ ਸੋ ਕਾਟ ਜੁਦਾ ਕਰ ਡਾਰਿਵ ॥
Tomando Su escudo, Se protegió del enemigo atacante; cortando las flechas dirigidas a Su cabeza en dos y apartándolas.
ਪੁਨਿ ਚਕ੍ਰ ਚਲਾਇ ਦਯੋ ਪ੍ਰਚੰਡਾ ਰਿਸਾ ਸਤ੍ਰ ਬਿਧੁੰਸਾ ਹਯਾ ਕਾਟ ਉਤਾਰਿਵ ॥
Entonces, lanzando ferozmente Su disco de guerra con ira, destruyó el caballo del enemigo, partiéndolos y haciéndolos caer.
ਭੁਜਾ ਸਤ ਕਾਟ ਟੂਕਾ ਅਨੇਕਾ ਭਏ, ਬਪੁ-ਤਯਾਗਾ ਇਕਾ ਇਕਾ ਮਾਹਿ ਟੂਟੀ ਪਧਾਰਿਵਾ ॥੨੮॥੬੭੮॥
Cien de sus brazos fueron cercenados en incontables pedazos, abandonando su cuerpo, colapsó en la tierra con sus miembros desgarrados.28.678.
ਬਿਸਨੁਪਦ ਗਾਉਂਡ ਬਿਲਾਵਲ ॥
Bisanupad Gond Bilaval.
ਰਤ-ਧਾਰਾ ਚਲੀ ਬਹਿ ਬੈਤਰਨੀ, ਭੁਜਾ ਲੋਟਤ ਭੂਮਿ ਉਡੇ ਤਲਫਾਈ ॥
Arroyos de sangre fluyeron como el río Vaitarani, brazos rodaron por el suelo, esparcidos en la tierra, temblando en violenta agonía.
ਨਭ ਭਰ ਉਡੇ, ਛਿਤਿ ਆਨ ਪਰੇ, ਰਤ-ਘਾਰਾ ਪਰਾਈ ਭੁਜਾ ਸੋਨ ਟਪਕਾਈ ॥
Extremidades volaron al cielo y luego cayeron a la tierra, la sangre llovió y los brazos cayeron, goteando sangre.