Sri Sarbloh Granth — Page 290 (spanish)
ਭਟ ਪਾਇਕ, ਮੱਲ ਸਿਪਾਹ ਜਾਨੀ, ਸਿਰ ਕਾਟ ਭੁਜਾ, ਗ੍ਰੀਵਾ ਕਾਟ ਡਾਰੀ॥
Guerreros, soldados de a pie, luchadores y el ejército fueron asesinados; cortando sus cabezas del cuello y los brazos.
ਉਰ ਪੈਠ ਗਈ ਧਰ ਰੂਪ ਅਨੇਕਾ, ਜੰਘਾ ਫੋਰ ਕਈ ਟੂਕਾ ਅਨੇਕ ਉਤਾਰੀ॥
Muchos cayeron al suelo, sus muslos destrozados y desgarrados.
ਗਜਾ, ਬਾਜਿ, ਸਯਾਂਦੈ, ਪਦਾਤ ਦਲੰ, ਰਿਪੁ ਸੈਨਾ ਸਭੈ ਚਿਨਾ ਮਾਹਿ ਸੰਘਾਰੀ॥
Elefantes, caballos, carros y ejércitos de infantería — todas las fuerzas enemigas fueron aniquiladas en un instante.
ਸਿਰ ਪਾਗਾ ਸਮੇਤ ਦੁਟੂਕ ਕਰੇ, ਬਲ ਦੈਤਯ ਸਭੈ ਜਮਾ ਧਾਮਾ ਸਿਧਾਰੀ॥੧੮੬੬੮॥
Cabezas junto con sus turbantes, fueron partidas en dos y los poderosos demonios partieron hacia la morada de Yama.18.668.
ਰੁੰਡਨ ਮੁੰਡਨ ਭੁਜਾ ਪਗਨ ਸੀਸਾ, ਅਨੇਕ ਕਾਟੇ ਧਰਾ ਮਾਹੀ ਤਲਫਾਹਿਨ॥
Innumerables cabezas, brazos, piernas y torsos decapitados; yacían esparcidos temblando en el campo de batalla.
ਲੂਥਾ ਮੇਰੂ ਅਨੇਕਾ ਮਨਾਹੂ ਸੁਰਲੋਕਾ ਰਤਾ ਸਿੰਧੂ ਚਲੀ ਮਿਜਾ ਗੂਦਾ ਬਹਾਹਿਨ॥
Formando montañas de cadáveres, considéralo como un río de sangre que fluía, con médula ósea y entrañas derramándose hasta los cielos.
ਰਿਪੁ ਮੀਟਾ ਤੁਲੀ ਭਯਾਨੰਦ ਬਲੀ, ਜਮਦੰਡਾ ਲਗਹੀ ਸਿਰਾ, ਡੰਕਾ ਬਾਜਿਯੋ॥
El poderoso enemigo Bhimnad se sintió aplastado y agobiado; los agentes de la muerte lo golpeaban en la cabeza,309 como si se tocara un tambor de guerra.
ਚਿਤ ਚੋਰ ਕ੍ਰਿਯੋ ਪਿਖਾ ਸੈਨਾ ਕਲੀ, ਭਾਟਾ ਜੂਝਨਾ ਕੋ ਰੰਗਾ ਭੂਮੀ ਗਜਾਯੋ॥੧੯੬੬੯॥
Enfurecido al ver a su ejército desaparecido, el valiente guerrero rugió heroicamente en el campo de batalla.19.669.
ਹਯਾ ਪਾਖਰ ਜੀਨ ਮੜ੍ਹੀ ਕਲਧਾਉਨ ਮਨੀ ਮਾਨਕ ਠੋਕ ਲਗੇ ਬਹੁਤ ਭਾਂਤਾਂ॥
La silla de montar y la tela del asiento de los caballos estaban ricamente adornadas con oro refinado; engastadas con racimos de perlas y rubíes invaluables de muchas variedades.
ਕਲਗੀ ਮਨੀ ਪੁੰਜਾ ਲਸਾਹੀ ਦਮਕਾਹੀ, ਨਿਸਿ ਅੰਧਾ ਸਮਈ ਚਮਕਾਹਿਨ ਉਡਾ ਗਾਤਾਂ॥
Plumas y racimos de perlas adornan su casco que brillan intensamente, incluso en las horas más oscuras de la noche brillan las estrellas.
ਬੈਗਾ ਬਯਾਰਾ ਉਠਾਨਾ ਭਲੀ ਗਤੀ, ਚਾਲਾ ਮਨਾਹੂ ਚਪਲਾ ਤਨਾ ਘਾਤਾਂ॥
Vientos y nubes veloces soplaron y su movimiento, como caballos, era tan rápido como un relámpago a través del campo de batalla.