Sri Sarbloh Granth — Page 266 (spanish)
ਤੈਂ ਦੈਂਤ੍ਯ ਭਯਾਨਕ ਨਾਸ ਕਰੈ ਜੁੱਧ ਜੀਤਿ ਲਯੋ ਨਿਜ ਧਾਮ ਦਯੰ॥੨੫॥੬੨੧॥
Tú destruiste a los demonios temibles, devolviste a los semidioses su morada, al ganar en batalla.
ਤੁੱਛ ਬਚੇ ਭਟ ਫੇਰ ਫਿਰੇ ਰਣ ਕੋਪ ਅਰੇ ਦਲ ਦਾਨਵ ਪੁੰਜਨਿ॥
Los pocos guerreros que sobrevivieron vagan, aún decididos en la furia de la batalla, el ejército de titanes se reagrupa.
ਗਜ ਬਾਜਿ ਚੜੈ ਲਲਕਾਰ ਪਰੈ ਲੈ ਧੋਪ ਗਦਾ ਸਾਰੰਗ ਸਰ ਗੋਫ਼ਨਿ॥
Montan elefantes y caballos, lanzan desafíos, toman espadas de caballería, mazas, arcos sarang y flechas, y hondas.