Sri Sarbloh Granth — Page 265 (spanish)
ਲੈ ਲੋਥ ਉਡਾਤਿ ਅਕਾਸ਼ ਬਿਖੈ ਗੁਨ ਕਾਕ ਕਰਾਲ ਚਾਵੰਡਿ ਚਿਕਾਰੀ॥
Tomando la carne, los espíritus vuelan al cielo, cuervos y milanos horribles chillan y giran.
ਲੁੱਥ ਬਾਹ ਕਪਾਲ ਲੈ ਗੀਧ ਉਠੈ ਬਹੁ ਆਂਤ ਲੈ ਭੀਮ ਅਕਾਸ ਉਡਾਰੀ॥
De los cadáveres, se llevan brazos y cráneos en sus garras, los buitres se elevan, arrebatando mucha carne horrible al vasto cielo.
ਚਿੱਲਾਤ ਫਿਰੈਂ ਲੈ ਲੋਥ ਕਰਾਲ ਉਡੈਂ ਨਭ ਛਿਪ੍ਰ ਭਯਾਨਕ ਭਾਰੀ॥
Chillando, giran, llevando carcasas horribles en alto, desapareciendo en el cielo, son aterradores y enormes.
ਗਜ ਸੁੰਡ ਲੈ ਲੋਥ ਅਨੇਕ ਉਡੈ ਗਨ ਕਾਕ ਕਰਾਲ ਭਯਾਨ ਚਿਕਾਰੀ॥੨੩॥੬੧੯॥
Arrastrando trompas de elefante y muchos cadáveres, los espíritus devoradores de carne y los cuervos gritan aterradoramente.23.619.
ਜੰਬੁਕ ਸ੍ਯਾਲ ਸ੍ਵਾਨ ਕਰਾਲ ਅਦ੍ਯੋ ਕਰ ਮੋਦ ਭਛੈ ਪਲ ਲੋਥਨ॥
Chacales, lobos y perros, se dan un festín horrible, regocijándose en la carne de los muchos cadáveres.
ਬ੍ਯਾਘ੍ਰ ਹੁਡਾਰ ਬਿਸਾਲ ਧਏ ਲੈ ਲੁੱਥ ਚਲੈ ਗ੍ਰਿਹ ਕੁੰਜ ਬਿਖਮ ਬਨ॥
Panteras, jabalíes, se llevan cadáveres y los mueven a sus guaridas en densos y enmarañados bosques.
ਬਹੁ ਲੋਥ ਘਸੀਟਤ ਸ੍ਵਾਨ ਫਿਰੈ ਕਰ ਮੋਦ ਅਨੰਦ ਬਿਮੋਦ ਮਗਨ ਮਨ॥
Muchos cadáveres han sido destrozados por perros que deambulan, sus mentes intoxicadas con gran alegría y éxtasis.
ਖਾਇ ਭਏ ਲਖ ਮਾਸ ਮਿਜਾ ਰਤ ਸੋਖ ਗਏ ਸਭਿ ਮਾਸ ਅਹਾਰਨ॥੨੪॥੬੨੦॥
Todos los devoradores de carne han consumido rápidamente cientos de miles de trozos de carne, médula ósea, grasa e incluso toda la sangre se ha secado.24.620.
ਮਾਤ ਸਰਾਹਤਿ288 ਧਾਮ ਗਏ ਜੈ ਚੰਡਿ ਅਖੰਡਲ ਜੁੱਧ ਜਯੰ॥
La Madre victoriosa fue a Su morada; Victoria a la Indestructible en batalla Chandi, Quien ganó la guerra para el Señor Indra.
ਆਪਸ ਮੈ ਜਗਮਾਤ ਸਰਾਹਤਿ ਮਹਿ ਭਾਰ ਬਿਨਾਸਨਿ ਸ਼ਤ੍ਰ ਛਯੰ॥
¿Quién entonces alabó a la Madre recta entre ellos, Destructora de la carga de la tierra, la Aniquiladora de adversarios?
ਭੀਮ ਭਯਾਨਕ ਭਾਰਤ ਦਾਰੁਣ ਅਸ ਆਗੈ ਨ ਕਾਹੂੰ ਦੇਵ ਕਯੰ॥
Feroz y aterradora, en la terrible batalla, ante Ti ningún semidiós puede resistir Tu poder.