Sri Sarbloh Granth — Page 217 (spanish)
ਜਮਧਰ ਜਬਰ ਕੁਠਾਰ ਸਿਲਾ ਸਾਂਗ ਬਰਛੀ ਤਬਰ॥
Yama, el verdugo, el hacha, la piedra, la lanza, la jabalina, el hacha.
ਗਦਾ ਧਨੁਖ ਕਰਵਾਰ ਗੋਫਨ ਸਰ ਸਾਰੰਗ ਸਿਪਰ॥
La maza, el arco, la espada, la honda, la flecha, el pájaro, el escudo.
ਮੂਸਲ ਤਿੱਛ ਕੁਠਾਰ ਅਸਤ੍ਰ ਸ਼ਸਤ੍ਰ ਬਰਖੇ ਪ੍ਰਬਲ॥
El mazo, el afilado hacha, las armas, las armas, las lluvias poderosas.
ਲੋਕ ਚਤੁਰਦਸ ਛਾਇ ਬਾਨ ਬੂੰਦਧਾਰਾ ਸਬਲ॥੫੭॥੫੧੫॥
Las catorce lokas, cubiertas, flechas, corrientes como gotas, poderosas. 57.515.
ਨਿਸਿਚਰ ਗਨ ਘਨ ਘੋਰ ਘੋਰ ਰੂਪ ਝਪਟੈ ਦਪਟ॥
Los demonios, en densas y aterradoras multitudes, con formas aterradoras, se abalanzan y atacan.
ਧਾਇ ਧਾਇ ਘਨ ਛਾਇ ਪ੍ਰਬਲ ਸਬਲ ਭਿਭਰੇ ਲਪਟ॥
Corriendo, corriendo, cubriendo densamente, poderosos, fuertes, llenos de furia.
ਭਈ ਘੋਰ ਪ੍ਰਲਯ ਦੁਸਹ ਮਹਾ ਤਿਮਰ ਤਮ ਰੂਪ ਕਲ॥
Se produjo una gran inundación insoportable, una oscuridad profunda, una forma de oscuridad, el tiempo.
ਮਹਾ ਘੋਰ ਘਮਸਾਨ ਰਨ ਦਾਰੁਨ ਭੀਖਮ ਬਿਕਲ॥੫੮॥੫੧੬॥
Una gran y aterradora batalla, feroz, terrible, desesperada. 58.516.
ਭਯੋ ਘੋਰ ਧੁੰਧਾਰ ਧੁੰਧ ਤਿਮਰ ਪਲ੍ਯ ਭਈ॥
Se produjo una densa oscuridad, una niebla, una oscuridad, una inundación.
ਬਰਖੈ ਸ਼ਸਤ੍ਰ ਅਪਾਰ ਕੋਟਿ ਕੋਟਿ ਧਾਰਾ ਨਈ॥
Lluvia de armas ilimitadas, millones y millones de corrientes nuevas.
ਖਗ ਖੰਡਾ ਧਰਬਾੜ ਬਾਂਕ ਬਜ੍ਰ ਬਿਛੂਆ ਛੁਰੀ॥
La espada, el sable, la cimitarra, la lanza, el rayo, el escorpión, el cuchillo.
ਖੰਜਰ ਧੋਪ ਕਟਾਰ ਸੂਲ ਸੇਲ ਸਹਿਥੀ ਖੁਰੀ॥੫੯॥੫੧੭॥
El alfanje, el escudo, la daga, la lanza, la jabalina, el escudo. 59.517.
ਬੁਗਦਾ ਸਾਂਗ ਕੁਠਾਰ ਸਿਲਾ245 ਸੈਲ ਪ੍ਰਬਤ ਪ੍ਰਬਲ॥
La maza, la lanza, la lanza de doble filo, en las diez direcciones, llueven poderosamente.
ਮੁਦਗਰ ਸੂਲ ਦੁਧਾਰ ਦਸਹੁਦਿਸਾ ਬਰਖੈ ਸਬਲ॥
Nubes de hierro, densas y aterradoras, una corriente de armas cae como gotas.
ਲੋਹ ਘਟਾ ਘਨ ਘੋਰ ਸ਼ਸਤ੍ਰ ਬੂੰਦ ਧਾਰਾ ਪਰੈ॥
El hierro, las nubes, densas y aterradoras, una corriente de armas cae.