Sri Sarbloh Granth — Page 197 (spanish)
ਦਸ ਸਹੰਸ੍ਰ ਧਾਰਾ ਰਕਤ ਨਦੀ ਬਹੀ ਘਨ ਘੋਰ॥
Un río de sangre con diez mil corrientes fluyó, denso y aterrador.
ਪ੍ਰਬਲ ਤਰੰਗ ਉਛਲੈਂ ਹਲੈਂ ਦਹਿਲੈਂ ਲੋਕ ਹਿਲੋਰ॥੧੦॥੪੬੮॥
Olas poderosas surgieron y se hincharon, sacudiendo y haciendo temblar los catorce mundos.10.468.
ਬਿਸਨੁਪਦ ਬਿਹਾਗੜਾ ਅਡਾਨ ॥227
Bisanupad Bihagara Estelar.
ਜੁੱਗਨਿ ਭੀਮ ਪਿਸਾਚ ਭੂਤ ਭੈਰਵ ਗਨ ਪ੍ਰੇਤਾ॥
Yoginis, temibles espíritus devoradores de carne, fantasmas, Bhairav, séquitos de semidioses y vampiros se reunieron.
ਪਹੁੰਚੀ ਡੀਅਰ ਡਾਕਨੀ ਲੈ ਖੱਪਰ ਖੇਤਾ॥
Las terribles brujas llegaron, llevando copas de cráneo al campo de batalla.
ਧਾਈ ਹਾਹਾਕਾਰ ਜੀਭ ਕਾਢੇ ਬਿਕਰਾਰਾ॥
Se precipitaron gritando ¡ja! ¡ja!, con las lenguas extendidas en un horrible frenesí.
ਆਈ ਸਾਗਰ ਤੀਰੁ ਜਹਾਂ ਉਮਡੀ ਰਤਿ ਧਾਰਾ॥੧॥
Llegaron a la orilla del océano, hacia donde surgían corrientes de sangre.1.
ਲੈ ਖੱਪਰ ਘਨਘੋਰ ਪਤ੍ਰ ਭਰਹਿੰ ਪੀਵਤ ਰਤਨ॥
Llevando copas de cráneo, llenaron los terribles recipientes y bebieron la sangre.
ਧਏ ਬਿੰਦ ਬਿਕਰਾਲ ਕਾਕ ਕੂਕਰ ਗੀਦਰ ਸੁ ਗਨ॥
Fieros grupos de cuervos, perros y chacales se abalanzaron en hordas.
ਕਿਲਕਤ ਘੋਰ ਚਿਕਾਰ ਰਕਤਿ ਦਾਰੁਨ ਸਰਿ ਆਚਤ॥
Con desagradables chillidos y gritos, bebieron del aterrador río de sangre.
ਖਟ ਜਾਮਨਿ ਰਤ ਸਿੰਧੂ ਸੋਖ ਗਏ ਹਾਸਤ ਨਾਚਤਿ॥੨॥
En seis noches bebieron el océano de sangre hasta secarlo, riendo y bailando.2.
ਪਹੁੰਚੇ ਕੋਟ ਹਜ਼ਾਰ ਕੂਦ ਗਰਜਹਿਂ ਜਹਂ ਲੋਥਨ॥
Incontables miles de buitres y carroñeros llegaron, saltando donde yacían los cadáveres.