Sri Sarbloh Granth — Page 181 (spanish)
ਕਿਲਕਾਰ ਗਰਜ ਧਸਯੋ ਅਸੁਰਪਤਿ ਪਹਰਾਈ ਕੇਤੁ ਨਿਸਾਨਾ ॥
Con un chillido y un rugido, el señor de los demonios descendió, desplegando su estandarte y enseña.
ਯਕਾ ਯਕਾ ਸਯੰਦਨਾ ਝੂਲੀ ਧੁਜਾ ਫਹਰਾਰਾਤਾ ਬੈਰਾਕਾ ਬਾਨਾ ॥
En cada carro de guerra, ondeaban banderas ondeantes; se izaron estandartes de batalla.
ਦਸ ਕੋਟ ਦੁੰਦਭੀ ਧੀਮਾ ਮਾਰੂ ਖਰਾ ਚਾਪਾਟਾ ਗੁਨਾ ਗਾਨਾ ॥
Diez crores de tambores de guerra resonaron en el campo de batalla, se golpearon tambores pequeños montados en burros, al son de canciones marciales.
ਸਤ ਲਛ ਬੀਨਾ ਉਪਾਂਗਾ ਤੁਰਾਹੀ ਸਹਨਾਈ ਭੀਲਾ ਬਰਾਨਾ ॥੬੪੩੧॥
Siete lakhs de laúdes, gaitas, trompetas y shehnais fueron tocados para los guerreros por los arqueros tribales, los Bhils.6.431.
ਬਹੁ ਭਾਂਤਿ ਰਾਗਾ ਉਠਾਈ ਤਹਾਂ ਕਈ ਪ੍ਰਗਟਾ ਭਾਖਾ ਸੁਨਾਵਾ ॥
Muchos tipos de ragas surgieron allí cuyos nombres (Guru Sahib) ahora declaro.
ਮਾਰੂ ਪਰਜਾ ਬਿਭਾਸਾ ਸੋਰਾਠੀ ਬੰਗਾ ਜਮਨਾ ਦੁਰਾਵਾ ॥
Maru, Paraj, Vibhas, Sorath, Bang, Yaman fueron tocados y proclamados en voz alta.
ਕਲਯਾਨ ਆਸਾ ਗੋਂਡ ਟੋਡੀ ਗੁਜਾਰੀ ਸਤ ਭਾਵਾ ॥
Kalyan, Asa, Gond, Todi, Gujari, Satyavati; expresando sus estados de ánimo.
ਸਾਰੰਗਾ ਨਟ ਬਾਸੰਤੀ ਗਾਉਰੀ ਦੀਪਕੀ ਸਦਾ ਵਾਵਾ ॥੭੪੩੨॥
Sarang, Nat, Basant, Gauri, Deepaki; fueron cantados con voces claras y melodiosas.7.432.
ਬਿਸਨੁਪਦ ਤੁਖਾਰੀ ॥
Bisanupad Tukhari.
ਕੇਦਾਰ ਦੇਵਗੰਧਾਰਾ ਸਾਰੰਗਾ ਮਾਝਾ ਸੂਹੀ ਰਾਗੁ ॥
Kedar, Devgandhari, Sarang, Majh, Suhi Rag.
ਮਲਾਰ ਭੈਰਾਵਾ ਲਲਿਤਾ ਕਾਫੀ ਆਸਾਵਰੀ ਬਿਹਾਗੁ ॥
Malhar, Bhairav, Lalit, Kafi, Asavari, Bihag.
ਮਾਲਤੀ ਕਾਮੋਦਿ ਚੰਪਕਾ ਕੁਸਮ ਬਰਨਾ ਸੁਹਾਗੁ ॥
Malati, Kamod, Champak, Kusamagi y Suhag fueron cantados.
ਧਨਾਸਰੀ ਬੈਰਾਰੀ ਮਾਧੋ ਕਾਨੜਾ ਮਧੁ ਪਾਗੁ ॥੮੪੩੩॥
Dhanasri, Bairari, Madho Kanra, que se cantan extremadamente dulcemente.8.433.
ਸਜਾ ਸੈਨਾ ਜੰਭਾ ਚਲ੍ਯੋ ਸੁਭਾਟਾ ਸੰਗਾ ਦਾਂਇਤਾ ਕੁਲੀ ਪਰਿਵਾਰਾ ॥
El ejército equipado de Jambha avanzó, acompañado por guerreros y todo el clan y familia demoníaca.
ਚਤੁਰੰਗਾ ਸੈਨਾ ਰੰਗੀਨਾ ਅੰਬਰਾ ਹਰਾਤਾ ਪੀਤਾ ਬਹਾਰਾ ॥
El ejército chaturang estaba adornado con vestimentas coloridas, mostrando ropas verdes, amarillas y amarillo brillante.