Sri Sarbloh Granth — Page 170 (spanish)
ਰਿਪੁ ਸੈਨਾ ਸਭਹੀ ਇਕ ਬਾਰੀ ਹਕਾਰਾ ਕੈ ਬਾਨਨ ਕੈ ਬਹੁ ਮਾਰਾ ਧਰੀ ॥
El ejército entero de enemigos se reunió en una carga final, liberando una pesada andanada de flechas con un fuerte grito de guerra.
ਕਰਾ ਮੁਦਗਰਾ ਗੁਰਾਜਾ ਪਹਾਰਾ ਉਪਾਰਾ ਬ੍ਰਿਛਾ ਬਿਸਾਲਾ ਪ੍ਰਹਾਰਾ ਕਰੀ ॥
Con mazas y garrotes en mano, arrancaron montañas y árboles gigantes, golpearon con golpes masivos.
ਕੋਪਾ ਕੀਯੋ ਜਗਮਾਤਾ ਪ੍ਰਚੰਡਾ ਸਰਾ ਪਾਵਕਾ ਕੇ ਸੰਗਾ ਸੈਨਾ ਦੀ ॥
La Madre del Universo, enfurecida, desató feroces flechas de punta de fuego e incineró al ejército enemigo.
ਸਰਾ ਜਰਾਤੀ ਨਾਸਾ ਕਰੀ ਧੁਜਾਨੀ ਦਲਾ ਦੈਨਤਾ ਬਿਧਵੰਸਾ ਬਿਨਾਸਾ ਭਈ॥੯॥੪੦੧॥
Las flechas ardientes aniquilaron a las fuerzas demoníacas que portaban estandartes — todo su ejército fue completamente destruido.9.401.
ਕੁਲੀ ਦਾਨਵਾ ਨਾਸਾ ਭਾਈ ਸਾਗਰੀ ਬਹੁ ਭਾਜਾ ਗਏ ਤਿਨਾ ਪ੍ਰਾਨਾ ਬਚਯੋ ॥
Toda la estirpe de los titanes fue destruida; muchos demonios huyeron del campo de batalla para salvar sus vidas.
ਲੁਥਨਾ ਉਪਰਾ ਲੁਥਥਾ ਸੁ ਜੁਥਥਾ ਜਿਮਾ ਸ੍ਰੀਂਗਾ ਸੁਮੇਰਾਹੀ ਬਿਸਵਾ ਰਚਯੋ ॥
Un montón de cadáveres yacía sobre otro — tal como los mundos se disponen sobre las cimas del Monte Sumeru.
ਜੁਗਗਨੀ ਭੂਤਾ ਪਿਸਾਚਾ ਬੈਤਾਰਾ ਬਹੁ ਗ੍ਰੀਜਾ ਸ੍ਯਾਰਾਹੀ ਮਾਸਾ ਚਰਯੋ ॥
Yoginis, fantasmas, ghouls, espíritus malignos, y muchos buitres y chacales devoraron la carne.
ਕੁਲੀ ਦੈਤਾ ਬਿਨਾਸਾ ਹੁਈ ਸਾਗਰੀ ਕਾਚੂ ਨਾਮਾ ਨੀਸਾਨਾ ਨਾ ਰੇਖਾ ਰਹਯੋ॥੧੦॥੪੦੨॥
Toda la estirpe de demonios fue aniquilada — no quedó nombre, rastro ni marca de ellos.10.402.