Sri Sarbloh Granth — Page 157 (spanish)
ਬਹੁ ਮੇਰੁ ਉਖਾੜ ਚਲਾਇ ਦਏ ਸੁਰਪਾਲ ਕੀਯੋ ਮਨ ਕੋਪ ਤਬੈ॥
Muchas rocas fueron arrancadas y lanzadas contra Indra, quien entonces se enfureció.
ਰਿਸਿ ਕ੍ਰੋਧ ਭਰੇ ਸੁਰਪਾਲ ਅਰੇ ਮੁਖ ਬਾਕ ਕਹੇ ਰਿਪੁ ਨਾਸ ਅਬੈ॥
Lleno de gran ira, Indra proclamó: '¡Oh enemigo, ahora tu destrucción es inminente!'
ਖਟ ਬਾਨ ਤੜਾਕ ਪ੍ਰਹਾਰ ਕੀਏ ਰਿਪੁਵਾਰ ਕੀਯੋ ਗਿਰਿ ਗਾਜ ਜਬੈ ॥੧੩॥੩੭੪॥
Lanzó seis flechas con rapidez, un ataque se hizo contra el enemigo y golpeó como el estruendoso rugido de una montaña.