Sri Sarbloh Granth — Page 151 (spanish)
ਜੁਗਨਿ ਸ੍ਰੋਨਤ ਪਾਨ195 ਕਰਤ ਕਹੂੰ ਭੂਤ ਪਿਸਾਚਨਿ ਮਾਸ ਚਰੈ॥
Las yoginis beben sangre, mientras que fantasmas y espíritus cambiaformas (pisach) consumen carne en el campo de batalla.
ਗੀਧ ਪਿਸਾਚੀ ਘਨੀ ਲੁਥਾ ਜੁਥਨੀ ਮਾਸਨਿ ਲਈ ਨਭਾ ਬਿਚ ਉਰੈ॥
Buitres y pisach agarran varios trozos de carne de los muchos cuerpos muertos de demonios y vuelan hacia el cielo.
ਕਹੂੰ ਭੈਰਵ ਭੀਮਾ ਸ੍ਰਿੰਗਾਲਾ ਫਿਰਤੀ ਗਹੀ ਲੋਥਨਾ ਕੋ ਨਿਜ ਧਾਮਾ ਚਲੈ॥
Algunos lugares, Bhairavs, ghouls y chacales deambulan y agarran cadáveres, llevándolos a sus guaridas.
ਕਹੂੰ ਡਾਕਨਿ ਜੰਬੁਕਾ ਕਾਕਾ ਕਰਾਲਾ ਅਘਾਤਾ ਭਏ ਨਭਾ ਕੋ ਉਚਾਲੈ॥੬॥੩੫੭॥
En algunos lugares se pueden ver brujas, chacales y cuervos espantosos y aterradores volando en los cielos.
ਬਹੁ ਦੈਤ ਲਾਟਾ ਤਿਹਾਂ ਥਾਂਨ ਭਲੀ ਭਾਂਤੀ ਬਹੁ ਘਾਯਾਲਾ ਹ੍ਵੈ ਰਨਾ ਮੱਧ ਗਾਜੈ॥
Muchos demonios heridos yacen mientras muchos, muchos demonios heridos rugen en medio del campo de batalla.
ਬਹੁ ਬਾਹੁ ਕਾਟਾ ਧਾਰੀ ਲੋਟਾਤੀ ਹਾਂ ਬਹੁ ਹਾਥਾ ਪਹਾਰਾਨੀ ਬ੍ਰਿਛਾ ਸਾਜੈ॥
Muchos brazos cortados yacen en el suelo con cadáveres, mientras que muchas manos están deliberadamente clavadas en las ramas de los árboles.
ਬਹੁ ਮੁੰਡ ਕਾਟੇ ਤਾਹਿੰ ਦੌਰਾਤੀ ਹਾਂ ਲਲਕਾਰਾਤੀ ਬਿਚ ਕਬੰਧੂ ਫਿਰੈ॥
Se ven muchos cuerpos decapitados corriendo en el campo de batalla, mientras que algunas cabezas cortadas se ven gritando desafíos.
ਬਹੁ ਮੇਰੁ ਲੀਏ ਰਿਪੁ ਧਾਵਤੀ ਹਾਂ ਲਲਕਾਰਾ ਸਭਈ ਰਨਾ ਭੂਮੀ ਅਰੈ॥੭॥੩੫੮॥
Llevando muchas rocas del tamaño de montañas, los enemigos cargan hacia adelante, todos gritando gritos de guerra en el campo de batalla.
ਸਬ ਦੇਵਨ ਮਨ ਆਨੰਦਾ ਭਯੋ ਬਹੁ ਸ਼ਸਤ੍ਰਾਨਾ ਕੀ ਤਾਂਹਿ ਮਾਰਾ ਭਏ॥
Todos los semidioses se regocijaron en sus corazones, al ver que los demonios están siendo asesinados con muchas armas.