Sri Sarbloh Granth — Page 129 (spanish)
ਬਿਸਨੁਪਦ ਰਾਗੁ ਕਲ੍ਯਾਨ॥156
Bisanupad, Raga Kalyana. 156
ਕਹੋ ਕਵਨ ਬਿਧਿ ਗੱਯੈ॥
Dime, ¿cuál es el camino?
ਪੰਚ ਦੂਤ 57 ਸੰਗੀ ਇਸ ਮਨ ਕੇ ਖਿਨ ਖਿਨ ਭ੍ਰਮਤ ਨਚੱਯੈ॥
Los cinco demonios, compañeros de la mente, danzan y vagan en cada instante.
ਇਕ ਚਿੱਤ ਇਕ ਛਿਨ ਰਹਿਨ ਨ ਦੇਈ ਊਭ ਪਯਾਲ ਭ੍ਰਮੱਯੈ॥
No permiten que la mente permanezca quieta ni un momento, vagando en la copa de la ilusión.
ਮਹਾ ਪਾਪ ਘੋਰ ਦੁਰਮਤਿ ਮਹਿ ਰੁਚਿ ਚਿੱਤ ਮੋਹਿ ਲਗੱਯੈ॥੧॥੩੧੩॥
Se deleitan en los grandes pecados, la profunda maldad, y la mente se apega a la ilusión. 1.313.
ਬਿਸਨੁਪਦ ਕਲ੍ਯਾਨ ਦੂਜੀ ਤਰਹ॥
Bisanupad, Kalyana, segunda forma.
ਬੁਰੇ ਕਾਮ ਪਾਪ ਕਹੁ ਧਾਵਤ ਪਰਧਨ ਹਿਰਨ ਕੀ ਆਸਾ॥
Corren hacia las malas acciones, los pecados, con el deseo de robar la riqueza ajena.
ਪਰਤ੍ਰਿਯ ਪਰ ਨਿੰਦਾ ਮਹਿ ਰਜ੍ਯੋ ਨਿਸਿ ਦਿਨ ਬਿਖੈ ਬਿਲਾਸਾ॥
Se complacen en la adulteración y la calumnia, en los placeres mundanos día y noche.
ਮਹਾ ਅੰਧੁ ਕਛੁ ਸੂਝੈ ਨਾਹੀ ਬਾਵਰ ਆਤਮ ਲੋਚਨ॥
Profundamente ciegos, no ven nada, la mente demente, los ojos del alma.
ਕਬਹੁੰ ਨ ਹਿੱਤਕਰ ਭਜ੍ਯੋ ਨਰਾਇਨ ਦੁਖ ਸੰਕਟ ਭਵ ਮੋਚਨ॥੨॥੩੧੪॥
Nunca han adorado a Narayana, el liberador del dolor y la angustia del ciclo de nacimientos y muertes. 2.314.