Sri Sarbloh Granth — Page 125 (spanish)
ਐਸੋ ਨਾਮ ਸਹਾਈ ਤਾਰਨ ਚਿੰਤਾਮਨਿ ਕਰੁਨਾਪਤੇ॥
El Naam es un tal ayudante, la barca que eleva, la Gema que cumple los deseos, el Portador de Misericordia.
ਸਗਲ ਜਾਚਿਕ ਜਾਚਤ ਦਰਬਾਰੀ ਜਗ ਬੰਦਨਾ ਅਮਿਤੋਜ ਗਤੇ॥
Todos los mendigos piden bendiciones de Tu Corte y el mundo Te alaba, ¡Oh, Infinita Excelencia y salvación!
ਜਗਤ ਉਧਾਰਨਿ ਊਚਾ ਸੁਆਮੀ ਸੁਖ ਸਾਗਰਾ ਏਕਾਂਤ ਮਤੇ॥
El Salvador del Universo, el Maestro Supremo, el Océano de Paz, absorto en meditación unificada.
ਅਬਿਕਲ ਅਚਲ ਅਮਰ ਬਿਕ੍ਰਮ ਬ੍ਰਿਤ ਸੁਖਦਾਈ ਹਰਿ ਆਦਿ ਸਤੇ॥੧.੩੦੩॥
Inquebrantable, Inmóvil, Inmortal, de poder heroico, de conducta Divina, Dador de dicha — Hari, el Primordial y Eterno.
ਜਗਬੰਧਨਾ ਭਾਵ ਹਰਨਾ ਨਾਥਾ ਪੰਕਜਾ ਪਦਾ ਚਾਰੀ॥
El mundo Te saluda, ¡Oh, Destructor del terror, Nath, Quien camina con pies de loto!
ਦੀਨਾਂ ਨਾਥਾ ਸਨਾਥਾ ਮਾਨਮਰਦਨਾ ਤ੍ਰਿਪੁਰਾਰੀ॥
Protector de los oprimidos, Maestro Sublime, valiente y honrado Tripurari.
ਭਵਖੰਡਨਾ ਦੁਖਾ ਦਲਨਾ ਦੈਤਯਾ ਦਾਨੋ ਰਿਪੁ ਮਾਰੀ॥
Destructor del ciclo de nacimiento y muerte, Disipador del dolor, Destructor de demonios y titanes, Matador de enemigos.
ਜੈ ਜੈ ਮੰਗਲਾ ਰੂਪਾ ਸਦਾ ਜੈ ਮੰਗਲਾਕਾਰੀ॥੨.੩੦੪॥
Victoria, Victoria al Encarnado de la auspiciosidad, Ella es por Siempre victoriosa y auspiciosa.