Sri Sarbloh Granth — Page 85 (french)
ਛਿਨ ਮਹਿ ਸੁਰਗ ਲੋਕ ਕਉ ਪਾਵਤ ਏਕ ਨਿਮਖ ਮਨ ਮਾਹਿ ਧ੍ਯਾਵਤ॥
En un instant, on atteint le ciel en Te contemplant dans le cœur, ne serait-ce qu'une seconde.
ਪੁਨਰਪਿ ਬਹੁੜ ਨ ਆਵੈ ਸੋ ਜਨ ਨਿਸਿ ਬਾਸੁਰ ਮਾਯਾ ਗੁਨ ਗਾਵਤ ॥੪॥੨੨੫॥
Jamais plus une telle personne ne revient en ce monde, celle qui, nuit et jour, chante les louanges de Sri Maya.
ਭਉ ਨਿਧਿ ਪਾਰ ਉਤਾਰੋ ਅੰਬੈ॥
Ô Amba, fais-moi traverser cet effroyable océan du monde.
ਹਉ ਬੂਡਤ ਬੇੜੀ ਪਾਪ ਭਰੀ ਤੁਮ ਅੰਚਲ ਦੇ ਉਧਾਰੋ ਅੰਬੈ॥
Je me noie dans la barque remplie de péchés ; sauve-moi en me tendant ton châle, ô Amba.
ਤੁਮ ਦਯਾਲੁ ਕ੍ਰਿਪਾਲੁ ਅਨੰਦੀ ਕੇਤੇ ਪਤਿਤ ਉਧਾਰੇ॥
Tu es miséricordieux, compatissant et joyeux ; Tu as sauvé de nombreux pécheurs.
ਮੋਹਿ ਦੀਨ ਆਨ ਪ੍ਰਭੁ ਤੁਮਰੀ ਕਰ ਕ੍ਰਿਪਾ ਲੇਹੁ ਉਬਾਰੇ॥੫॥੨੨੬॥
Ô Seigneur, je suis misérable et sans défense, et je n'ai que Ton soutien ; accorde Ta miséricorde et sauve-moi.
ਪ੍ਰਭ ਜੂ ਆਯੋ ਸਾਮ ਤੁਮਾਰੀ॥
Dieu, je suis venu à Ton sanctuaire.
ਤੁਮ ਪਾਰਸ ਹਮ ਲੋਹ ਬਾਪੁਰੇ ਕੰਚਨ ਕੀਯੋ ਸੁਧਾਰੀ॥
Tu es la pierre philosophale, je suis un métal sans valeur ; Tu m'as transformé en or.
ਹਮ ਪਾਪੀ ਤੁਮ ਪਤਿਤ ਨਿਵਾਜਨ ਨੀਕੀ ਜੀਅ ਮੈ ਧਾਰੀ॥
J'ai complètement accepté le fait que je suis pécheur, mais Tu es le sauveur des déchus.
ਚਰਨ ਸਰਨ ਸਰਨਾਗਤਿ ਤੋਰੀ ਚਰਨ ਕਮਲ ਬਲਿਹਾਰੀ॥੬॥੨੨੭॥
Je cherche refuge en Tes pieds ; je suis un sacrifice à Tes pieds de lotus.
ਮਨ ਦਰਸਨ ਕੀ ਪਿਆਸ ਘਨੇਰੀ॥
Mon esprit a une soif intense de Ta vision.
ਦਰਸਨ ਦੀਜੈ ਕ੍ਰਿਪਾ ਕਰੀਜੈ ਏਕ ਓਟ ਚਰਨ ਪ੍ਰਭੁ ਤੇਰੀ॥
Accorde-moi Ta vision, accorde-moi Ta miséricorde ; je cherche refuge en Tes pieds, ô Dieu.