Sri Sarbloh Granth — Page 71 (french)
ਤੂੰ ਤੇ ਸਾਡੀ ਚਿੰਦ ਪਛਾਨੀ ਅੰਬਾ ਰਾਨੀ ॥
Tu seule connais nos désirs les plus profonds, ô Reine Amba.
ਬੇਦਨ ਹਰਤਾ ਜਨ ਅਪੁਨੇ ਕੀ ਘਟਾ ਘਟਾ ਕੀ ਸਭਾ ਜਾਨੀ ॥
Destructrice des souffrances de Tes dévots, Tu connais tout ce qui se passe dans chaque cœur de l'univers.
ਮਨੋ ਕਾਮਨਾ ਸਿੱਧੀ ਕਰਤਾ ਹੈ ਦੇਤ ਦਿਬ੍ਯ ਬਰਾ ਦਾਨੀ ॥
Tu accomplis parfaitement tous les désirs, Tu accordes des dons divins.
ਜਹ ਤਹ ਭੀਰਾ ਪਰੀ ਸੰਤਾਨਾ ਪਰਾ ਰੱਛ੍ਯਾ ਕਰਤੀ ਭਵਾਨੀ॥੨॥੧੯੩॥
Partout où Tes dévots font face à des difficultés, Toi, ô Bhavani, Tu les protèges.2.193.
ਤੂੰ ਤੇ ਅਸਾਡੀ ਪੀਰ ਪਛਾਨੀ ਜ੍ਵਾਲਾ ਰਾਨੀ ॥
Tu seule connais nos douleurs, ô Reine Jvala.
ਲਜ੍ਯਾ ਰੱਖਤੀ ਜਨ ਅਪੁਨੇ ਕੀ ਦੁਖਾ ਹਰਤਾ ਸਭਾ ਜਾਨੀ ॥
Tu préserves la dignité de Tes dévots, Tu enlèves toutes les misères, Tu sais tout !
ਸੰਕਟ ਪਰੇ ਕਰਤਾ ਰੱਛ੍ਯਾ ਹਰੀ ਸ੍ਰੀ ਹਰੀ ਆਦਿ ਭਵਾਨੀ ॥
Quand le malheur arrive, Tu protèges, ô Sri Hari, Bhavani Intemporelle.
ਤਾਤੀ ਵਾਉ ਨ ਲਾਗੈ ਜਨਾ ਕਉ ਜਿਨ ਪਰਾ ਆਪ ਕ੍ਰਿਪਾਨੀ॥੩॥੧੯੪॥
Les vents brûlants n'affectent pas Tes dévots, sur qui Tu répands Ta grâce.3.194.