Sri Sarbloh Granth — Page 60 (french)
ਅਛੁਤ ਬਰਨੀ ਸ੍ਰਿਸ੍ਟਿ ਕਰਨੀ ਮਹਿਖਾ ਹੰਤੀ ਹਰਿ ਹਰੀ ॥
Elle est Impérissable, Celle qui crée l'univers, la Destructrice du démon Mahikhasur, Seigneur Hari.
ਪਾਰਬ੍ਰਹਮਨੀ ਜੈ ਗੁਬਿੰਦੀ ਧੂਮ੍ਰਾ ਹੰਤੀ ਕੇਸਰੀ ॥੩॥੧੭੧॥
Le Suprême Être, Gloire à Gobindi, Destructrice de Dhumra Nain, Celle qui chevauche un lion.
ਨਰ ਸਿੰਘਾ ਰੂਪੀ ਦਾਰਾ ਗੁਰੀ ਚੰਡਾ ਮੁੰਡਾ ਸੰਘਾਰਨੀ ॥
Elle est la forme de Narsingh, Celle qui a des dents très grandes et acérées, la Destructrice de Chanda et Munda.
ਸ੍ਰੀ ਰਾਮਾ ਚੰਡੀ ਕ੍ਰਿਸ਼ਨਾ ਰੂਪੀ ਰਕਤਬੀਜਾ ਬਿਦਾਰਨੀ ॥
Elle est la forme de Sri Ram Chand et Krishna, Destructrice de Raktbija.
ਚਕ੍ਰ ਧਰਨੀ ਬਿਸ੍ਵ ਕਰਨੀ ਸਕਲਾ ਦੋਖਨਾ ਟਾਰਨੀ ॥
Détentrice du chakram, Celle qui a créé le monde, Qui dissipe tous les péchés.
ਸੁੰਭਾ ਹੰਤੀ ਨਿਸੁੰਭਾ ਦਾਹੀ ਤੀਨ ਲੋਕਾ ਜੁਹਾਰਨੀ ॥੪॥੧੭੨॥
Destructrice de Sumbh, Annihilatrice de Nisumbh, Elle est vénérée dans les trois mondes.