Sri Sarbloh Granth — Page 40 (french)
ਸੁਬੁਧਿ ਗ੍ਯਾਨ ਦਾਤਾ ਹਰੀ ਅਘ ਪਾਪ ਨਿਕੰਦਨ॥
Donneur de la sagesse sublime, ô Hari, Destructeur de tous les péchés.
ਗਨਪਤਿ ਗੌਰੀ ਦੇਵਿ ਸੁਤ ਜੈ ਜੈ ਸਿਵ ਨੰਦਨ ॥੧੨੨॥
Victoire, Victoire, au fils de la déesse Gauri, Ganpati, ô fils de Shiva.122.
ਦੋਹਰਾ॥
Dohra.
ਰੇ ਮਨ ਭਜ ਤੂੰ ਸਾਰਦਾ ਜਾ ਸਮ ਅਵਰੁ ਨ ਕੋਇ॥
Ô mon esprit, adore Sarada, car il n'y en a pas d'autre égale à Elle.
ਜਿਹ ਸਿਮਰਤ ਕਿਲਬਿਖ ਨਸੇਂ ਅੰਤੁ ਪਰਮਗਤਿ ਹੋਇ॥੧੨੩॥
En se souvenant d'Elle, les péchés sont détruits et on atteint le salut ultime.123.
ਛੰਦ ॥71
Chhand.
ਅਮਿਤ ਦ੍ਰਬ੍ਯ ਕੀ ਖਾਨਿ ਖਾਨਿ ਬਿਦ੍ਯਾ ਕੀ ਸਾਰਦ॥
Le Trésor de richesses infinies, Sarada, l'Essence de toute connaissance.
ਅਮਿਤ ਮਾਨ ਕੋ ਸਿੰਧੁ ਸਿੰਧੁ ਰਤਨਾਗਰ ਸਾਰਦ॥
L'Océan d'honneur incommensurable, Sarada, l'Océan de gemmes précieuses.
ਪਦ ਪੰਕਜ ਕਨਕੰ ਅਚੱਲ ਮੰਗਲ ਕਰ ਸਾਰਦ॥
Tes pieds de lotus sont dorés, Immobiles, Sarada, la donneuse éternelle d'auspiciosité.
ਗੁਨ ਨਿਧਾਨ ਦਾਤੀ ਜਈ ਜੈ ਜੈ ਹਰਿ ਸਾਰਦ॥
Elle est le Trésor des vertus, la Donneuse de bénédictions, Victoire, Victoire à Hari Sarada.
ਦੋਹਰਾ॥72
Dohra.
ਰੇ ਮਨ ਜਪ ਤੂੰ ਮੰਗਲਾ ਮੰਗਲਕਰ ਹਰਿ ਨੀਤ॥
Ô mon esprit, chante le nom de Hari, l'éternel donneur d'auspiciosité.