Sri Sarbloh Granth — Page 32 (french)
ਆਦਿ ਅੰਤੁ ਜੁਗ ਜੁਗ ਅਟਲ ਸਰਬ ਸੁ ਬ੍ਯਾਪੀ ਦੇਵ ॥
Dès le début et jusqu'à la fin, à travers les âges, le Divin est impérissable et Il imprègne tout.
ਉਤਪਤਿ ਪ੍ਰਲਯ ਕਰਨਾਹਾਰਾ ਮਾਯਾ ਅਲਖ ਅਭੇਵ ॥੯੬॥
Celui qui crée et détruit, Maya, l'Inconcevable et l'inexprimable.96.
ਜਲਿ ਥਲਿ ਮਹੀਅਲਿ ਜੀਅ ਜੰਤੁ ਨਭ ਮੰਡਲ ਪਾਤਾਲ ॥
Dans l'eau, sur la terre et dans le ciel, dans les êtres, les créatures, et l'étendue cosmique du ciel et les profondeurs des enfers.
ਸ੍ਵਰਗ ਮ੍ਰਿਤੁ ਚਉਦ ਭਵਨ ਬਿਧਾਨਾ ਸ੍ਵਾਮੀ ਗੁਪਾਲ ॥੯੭॥
Dans le ciel et les royaumes mortels, dans les quatorze royaumes, le Maître Gopal est le Créateur.97.
ਨਾਮ ਧਾਮ ਘਟਿ ਘਟਿ ਬਿਖੈ ਸਭਾ ਮਹਿ ਰਮਤਾ ਪ੍ਰਕਾਸ ॥
En chaque lieu et en chaque cœur est Ton Naam, en toute chose est Ta radiance.
ਅਖਰ ਬਾਨੀ ਸਭਾ ਤੁਹੀਂ ਸਭਾ ਮੁਖੀ ਦੇਤਿ ਗਿਰਾਸ ॥੯੮॥
Tu es l'essence de chaque lettre et de chaque mot, accordant la subsistance à chaque bouche.98.
ਦੋਹਰਾ ॥
Dohra.
ਲਛਮੀ ਕੇ ਬਪੁ ਧਾਰ ਹਰਿ ਮਾਯਾ ਕਰਿ ਪ੍ਰਕਾਸਿ ॥
Prenant la forme de Lakshmi, Hari se manifeste à travers Maya.
ਹਰਨ ਭਰਨ ਸਭਾ ਜਗਤ ਕੀ ਸੰਤਨ ਕੀ ਸੁਖ ਰਾਸਿ ॥੯੯॥
Destructeur et soutien de l'Univers, Tu es la source du bonheur des Saints.99.
ਨਰਾਜ ਛੰਦ ॥੫੭॥
Naraj Chhand.57.
ਅਚਲ ਥਾਹ ਗਮ੍ਯ ਕਾ ਬਿਅੰਤ ਧ੍ਯਾਨ ਧਾਰੀਯੈ ॥
La demeure de l'Inconcevable est inébranlable, contemple constamment l'Infini.