Sri Sarbloh Granth — Page 22 (french)
ਸਭ ਮਹਿ ਏਕਾ ਨਾਰਾਇਣ ਮਾਯਾ ਕੇ ਬਪੁ ਧਾਰ॥
En tous réside l'Unique Narayan, prenant le corps de Maya.
ਪ੍ਰਤਿਪਾਲੇ ਬਹੁ ਜੀਅ ਜੰਤੁ ਸਭਾ ਕੌ ਦੇਤ ਅਹਾਰ॥੫੭॥
Nourrissant d'innombrables êtres vivants, offrant la subsistance à tous.
ਮਾਧੋ ਦੋਹਰਾ॥
Bien-aimé Couplet.
ਫੂਲ ਫਲ ਬਿਰਖਾ ਤੁਹੀਂ ਤੁਹੀਂ ਸਭਨਾ ਕੀ ਸਾਰ॥
Tu es l'essence de toutes les fleurs, fruits et arbres.
ਤੁਮ ਸਭਾ ਕੌ ਪੈਦਾ ਕਰੌ ਤੁਮ ਹੀ ਕਰਹੁ ਸੰਘਾਰ॥੫੮॥
Tu crées tous, et Tu seul apportes leur destruction.
ਪੰਚਾਲਾ ਦੋਹਰਾ॥
Panchala Couplet.
ਜਬਿ ਮਾਯਾ ਹਰਿ ਬਪੁ ਧਾਰਯੋ ਤਬਿ ਸਭਾ ਹੀ ਬਿਵਹਾਰਾ॥
Quand Hari prit la forme de Maya, alors toutes les activités mondaines commencèrent.
ਗੁਪਤਿ ਪ੍ਰਗਟਿ ਸਭਾ ਘਟਿ ਬਿਖੈ ਵਰਤੈ ਰੂਪ ਅਪਾਰਾ॥੫੯॥
Caché et manifeste, Tu pénètres tous les êtres, assumant des formes infinies.
ਜੁਗਿ ਜੁਗਾਂਤਿ ਸੁਨ ਧੁੰਧਾ ਤੇ ਏਕ ਅਲਖਾ ਕਰਤਾਰਾ॥
À travers les âges et dans l'abîme du vide, se trouve l'Unique Créateur insondable.
ਗੁਪਤਿ ਪ੍ਰਗਟਿ ਸਭ ਘਟਿ ਬਿਖੈ ਵਰਤੈ ਰੂਪ ਅਪਾਰਾ॥੬੦॥
Caché et manifeste, Tu pénètres tous les êtres, assumant des formes infinies.