Sri Sarbloh Granth — Page 214 (french)
ਪਰਸਾ ਨੇਜਾ ਸਾਂਗ241 ਛੁਰੀ ਬੁਗਦਾ ਬੱਲਮ ਭਰ॥
Haches, lances, longues lances, couteaux, dagues et piques ; toutes de grande qualité.
ਬਰਛਾ ਭਾਲਾ ਸੈਫ ਊਨੀ ਮਿਸਰੀ ਸਹਿਥੀ ਪਰ॥੫੦॥੫੦੮॥
Lances, piques, épées droites, Urumi et épée Misar, et lourdes lances.
ਚਰਮ ਢਾਲ ਤਰਵਾਰ ਬਾਂਕ ਭਾਲਾ ਬਰਛਾ ਸਰ॥
Bouclier de cuir, épée, griffe de tigre, pique, lance et flèches.
ਭਸੁੰਡੀ ਤੇਗ ਕੁਠਾਰ ਪਰਸੁ ਪਰਸਾ ਪਰ ਜਮਧਰ॥
Fronde en cuir, épées tegha, masses, haches de guerre et jamdhar.
ਖੰਡਾ ਧੋਪ ਕਟਾਰ ਗੁਰਜ ਗੋਫਨ ਨੇਜਾ ਛਰ॥
Épées à double tranchant, épée de cavalerie, couteau de tigre, masse à ailettes, frondes, lances acérées et javelots.
ਧਨੁਖ ਬਾਨ ਸ਼ਮਸ਼ੇਰ ਸ਼ਸਤ੍ਰ ਅਸਤ੍ਰਨ ਧਾਰੇ ਕਰ॥੫੧॥੫੦੯॥
Arc, flèches, cimeterres, et diverses armes et projectiles étaient portés et tenus.