Sri Sarbloh Granth — Page 206 (french)
ਗਹਿ ਮੁਸਲ ਗੁਰਜ ਗਦਾ ਗੋਫਨ ਸਰ ਚਾਪਾ ਚਰਮਾ ਸਹਿਥੀ ਜਮਦਾਰਾ॥
Saisissant les massues, les gourdins, les frondes, les flèches, les arcs de bois, les boucliers, les lances et divers jamdhars.
ਬਾਨ ਕਮਾਨ ਕ੍ਰਿਪਾਨਾ ਛੁਰਾ ਬੁਗਦਾ ਬਿਛੂਆ ਭਾਲਾ ਤਰਵਾਰਾ॥
Arcs, flèches, épées, couteaux, dagues scorpion, lances et diverses épées.
ਸਾਂਗਾ ਸਰੋਹੀ ਗੁਲੇਲਾ ਨਿਖੰਗਾ ਬਰਾਛੀ ਕਰਵਾਰਾ ਕੁਠਾਰਾ ਕਟਾਰਾ॥
Lances, diverses épées, frondes, carquois, machettes et divers katars.
ਸੈਫ ਸਿਪਾਰਾ ਕਾਤੀ ਕਪਾਲਾ ਸਿੰਗੀਆ ਬਾਲਮਾ ਜਮਧਾਰਾ ਬਿਖਯਾਰਾ॥੩੧॥੪੮੯॥
Épées droites, boucliers, épée courbe en forme de lune, lance en forme de corne, lance et jamdhar à pointe empoisonnée.31.489.
ਗਹਿਸੈਲਾ ਤ੍ਰਿਸੂਲਾ ਗਦਾ ਧਨੁਹੀ ਪਰਸਾ ਖਪਾਰਾ ਸਰ ਨਾਵਕਾ ਨਾਲੀ॥
Hache, trident, massue, arc, larges flèches, petite flèche, canons ; et canons aux longs canons, et des rochers sont tirés.233
ਲੈ ਮੇਰੁ ਉਪਾਰਾ ਉਤਾਂਗਾ ਸਿਲਾ ਤਰੁ ਭਾਂਤੀ ਅਨੇਕਾ ਤੁਪਾਂਗਾ ਘੁਰਾਲੀ॥
Fabriqués en déracinant des arbres géants et des rochers géants, des forêts du pic des montagnes Meru ; à partir desquels furent produits de nombreux canons, des pièces d'artillerie et des fusils à éléphants.
ਹਥਨਾਲੀ ਜੰਜਾਇਲਾ ਸਰਬਾਟਾ ਦਮਕਾ ਬੰਦੂਕਾ ਸੰਗੀਲਾ ਕੁਠਾਲੀ॥੩੨॥੪੯੦॥
Canons à long canon tirés en tirant de longues chaînes, pistolets, petit canon, fusils brillants et balistes actionnées par des chaînes, auxquelles étaient attachées des épées.32.490.
ਲੈ ਧੋਪਾ ਕਟਾਰਾ ਬਾਲਮਾ ਮੁਸਲਾਂ ਗੁਰਜਾ ਗੋਫਨਾ ਬਾਨਾ ਬਿਸਾਲਾ ਸਰਾਂ॥
Tenant ces armes aussi grandes que des arbres géants, il y a des épées fines, des katars, des lances, des massues, des frondes, des arcs et des flèches.
ਪਾਥਰਾ ਸੈਲਾ ਸਿਲਾ ਪ੍ਰਬਾਤਾ ਤਰਾਤਾਲਾ ਉਤਾਂਗਾ ਉਤਾਲਾ ਤਰਾਂ॥
Des rochers de la montagne rocheuse, des flèches rapides comme l'éclair ont été façonnées.
ਬਿਛੂਆ ਸਹਿਥੀ ਸਰ ਚਾਪਾ ਛੁਰੀ ਕਾਤੀ ਕਰਾ ਦੰਡਾ ਕੁਠਾਰਾ ਕਰਾਂ॥
Dagues scorpion, lances, flèches, arcs de bois, couteaux, longs couteaux pointus, bâtons horribles qu'ils tiennent dans leurs mains.
ਜਮਦਾਰਾ ਤ੍ਰਿਸੂਲਾ ਹਾਕੀ ਮੁੰਗਰਾਂ ਗੁਨਾ ਬਾਨਾ ਪਾਤਸਾ ਬਾਕਾ ਸੁ ਦੁਧਰਾਂ॥੩੩॥੪੯੧॥
Katar, trident, faucille, nœud coulant, flèches, arcs, gant, griffe de tigre et autres armes de première qualité très difficiles à obtenir et à manier.33.491.