Sri Sarbloh Granth — Page 16 (french)
ਸੁਖਦ ਦੇਨ³7 ਅਨਹਦ ਕਰਨ ਜੈ ਜੈ ਮੰਗਲ ਰੂਪ॥
Tu accordes continuellement le bonheur, Victoire, Victoire à Ta forme auspicious et exquise.
ਅਬਿਨਾਸੀ ਅਬਿਚਲ ਸਦਾ ਬਿਧਨਾ ਬ੍ਰਹਮ ਸਰੂਪ॥੩੬॥
Immortel, Immuable à jamais, est le Créateur.
ਦ੍ਰਬ੍ਯ ਉਪਾਵਨ ਕੇ ਨਮਿੱਤ ਸਿਮਰੋ ਸ੍ਰੀ ਜਗਮਾਇ॥
Pour acquérir la richesse, souviens-toi toujours humblement de la Mère Suprême du monde.
ਆਦਿ ਅੰਤ ਰ ਕਰਨ ਸਭ ਕੋ ਕਰੋ ਸਹਾਇ॥੩੭॥
Celui qui protège du début à la fin, le soutien de tous.
ਅਗਮ ਰੂਪ ਮਾਯਾ ਹਰੀ ਪਰਮ ਸਿਧਿ ਕੀ ਖਾਨਿ॥
La forme incompréhensible de Maya Hari, le Trésor des pouvoirs Suprêmes.
ਕੁਮਤਿ ਬਿਨਾਸਨਿ ਜੈ ਕਰਨ ਦਾਤਾ ਸਗਲ ਜਹਾਨਿ॥੩੮॥
Destructeur de l'intellect maléfique, Donneur de Victoire, Donneur à tous les mondes.
ਦੂਖ ਨਿਵਾਰਨਿ ਅਘ ਹਰਨਿ ਦੀਨ ਦਯਾਲ ਕ੍ਰਿਪਾਲ॥
Dissipateur de la douleur, Rémouleur du péché, Compatissant et miséricordieux envers les humbles.
ਸਰਨਿ ਪਰੇ ਕੀ ਰਾਖਤੀ ਦਾਤਾ ਸਗਲ ਗੁਪਾਲ॥੩੯॥
Protecteur de ceux qui cherchent refuge, le Donneur à tous, Gopal.
ਸ੍ਰੀ ਨਾਰਾਇਣ ਜਗਤ ਪਿਤ ਭਵਖੰਡਨ ਜਗਮਾਤਿ॥
Seigneur Narayan, le Père du monde, et le Destructeur du monde, la Mère de l'Univers.
ਸ੍ਰਿਸ੍ਰਿ ਉਪਾਵਨ ਜਗ ਕਰਨ ਪ੍ਰਤਿਪਾਲੇ ਦਿਨ ਰਾਤਿ॥੪੦॥
Créateur de la création, Qui a donné naissance à l'univers, Qui pourvoit à la subsistance jour et nuit.