Sri Sarbloh Granth — Page 153 (french)
ਇਕ ਕੋਲਾ ਨਾਮ ਬਰਿਆਰ ਹੁਤੋ ਲਲਕਾਰ ਕੈ ਸਕ੍ਰਹਿ ਵਾਰ ਕਿਯੋ॥
Un guerrier puissant nommé Kola défia et attaqua Indra.
ਅਬਿ ਜੁਧ ਕਰੋ ਹਮ ਸੋਂ ਭਿਰ ਕੈ ਬਹੁ ਦੈਤਨ ਕੋ ਤੁਹਿ ਮਾਰ ਦਿਯੋ॥
« Tu as tué plusieurs de mes frères démons, maintenant combats-moi. »
ਹਨਿਹੋਂ ਭਲਿ ਭਾਂਤਿ ਤੁਝੈ ਰਿਸ ਕੈ ਜਿਮ ਸੰਭੁ ਨੇ ਮੈਨ ਕੋ ਛਾਰ ਕਿਯੋ॥
« Je te détruirai complètement, comme Shiva réduisit en cendres Manmatha. »
ਜਗ ਮੈਂ ਹਮ ਸੋ ਬਰਿਯਾਰ ਕਵਨ ਕਹੀ ਮੋ ਸਮ ਦੂਸਰ ਬੀਰ ਬਿਯੋ॥੧੦॥੩੬੧॥
« Existe-t-il un autre guerrier dans l'Univers aussi puissant que moi ? As-tu déjà vu un guerrier aussi vaillant que moi ? »10.361.
ਬਿਸਨੁਪਦ ਰਾਗੁ ਸੋਰਠਿ ਛੰਦ॥
Bisanupad Rag Sorath Chand.
ਕਰ ਬਜ੍ਰ ਲੈ ਸੁਰਪਾਲ॥ ਰਿਪੁ ਮਾਯੋ ਤਤਕਾਲ॥
Indra, saisissant sa massue Vajra. Tuez les ennemis instantanément.
ਦੈ ਢਾਲ ਕੀਨੀ ਓਟ॥ ਇੰਦ੍ਰ ਬਾਨ ਨਿਹਫਲ ਚੋਟ॥੧॥੩੬੨॥
Le démon utilisa son bouclier. Ainsi, la flèche d'Indra manqua sa cible.1.362.