Sri Sarbloh Granth — Page 112 (french)
ਮਾਂਗਉ ਦਾਨ ਦੇਹੁ ਜਗਦੰਬੈ ਮੁਕਤਿ ਭੁਗਤਿ ਭੰਡਾਰੇ ॥
Je demande le don, ô Jagadamba, du trésor infini de Ta libération et de Ta jouissance.
ਤੁਮ ਸਮਾ ਧਨੀ ਨ ਮੋ ਸਮਾ ਜਾਚਿਕਾ ਪ੍ਰਭੂ ਮਾਂਗਉ ਦੇਤ ਦਾਤਾਰੇ ॥੧੦॥੨੭੬॥
Il n'y a personne d'aussi riche que Toi ; je suis un mendiant à Ta porte, ô Seigneur, implorant Tes bénédictions.10.276.
ਬਿਸਨੁਪਦ ਰਾਗੁ ਆਸਾ ॥
Bisanupad Ragu Asa.
ਆਸਾ ਆਸਾ ਚਰਨ ਕਮਲਾਨਾ ਕੀ ਚੀਤ ਚਾਤ੍ਰਿਕਾ ਨਿਸਿ ਟੇਰਾਤਾ ॥
Je suis totalement épris de Tes pieds de lotus et je chante toute la nuit, tel le geai de la pluie.
ਪ੍ਰਿਉ ਪ੍ਰਿਉ ਰਟਤਾ ਦਰਸ ਬਿਨਾ ਬਾਵਰਾ ਜਿਉਂ ਕਾਮਨੀ ਮਗਾ ਹੇਰਾਤਾ ॥
Comme le geai de la pluie, je chante sans cesse 'Prio-Prio', ô Bien-aimé, dans l'espoir de voir Ta vision ; sans Ta vision, je ressens une grande angoisse, telle une jeune épouse en l'absence de son mari.
ਬ੍ਯਾਕੁਲਾ ਹੀਨੀ ਛੀਨੀ ਦੁਖ੍ਯਾਰੀ ਪ੍ਰਿਯਾ ਬਿਨਾ ਕਛੂ ਨਾ ਸੋਹਾਤਾ ॥
Je suis complètement impuissant et misérable sans Toi, ô Bien-aimé ; rien ne me plaît sans Toi.
ਨਿਤ ਨਿਤ ਆਸਾ ਦਰਸਾ ਪ੍ਰਿਯਾ ਪ੍ਰੀਤਮਾ ਛਿਨ ਛਿਨ ਮਗਾ ਪੀਯਾ ਜੋਹਤਾ ॥੧॥੨੭੭॥
Chaque instant, je désire la vision de mon Bien-aimé, mon Amour ; chaque instant, j'aspire à Te voir.1.277.