Sri Sarbloh Granth — Page 102 (french)
ਧਰਮ ਬ੍ਰਿਤ ਸੰਤਨ ਰੱਛਪਾਲਕ ਦੀਨਬੰਧੁ ਦੁਖ ਦਾਹ ਜੀਉ॥
Tu es le Protecteur des Saints qui vivent par la droiture, Ami des humbles, Extincteur de la tristesse.
ਸਤਿਨਾਮੁ ਆਜੋਨੀ ਸੰਭਉ ਅਸੁਰ ਨਾਸ ਸਚ ਸ਼ਾਹ ਜੀਉ॥
Vérité éternelle, Non né, Auto-existant, Destructeur des démons, Roi véritable.
ਅਕਾਲ ਰੂਪ ਅਜਰਾ ਅਬਿਨਾਸੀ ਕਮਲ ਨੈਨ ਉਛਾਹ ਜੀਉ॥
Forme au-delà du temps, Sans âge, Impérissable, Beauté aux yeux de lotus.
ਨਿਰਾਕਾਰ ਨਿਰਭਉ ਨਿਰਵੈਰੀ ਸਤਿ ਨਾਮੁ ਅਵਗਾਹ ਜੀਉ॥੩॥੨੬੨॥
Sans forme, Sans peur, Sans inimitié, Tu es connu par le Naam véritable.
ਦੂਖ ਅਪਦ ਸੰਕਟ ਜਮ ਨਾਸਨਿ ਭਵ ਹਰਤਾ ਭਗਵਾਨ ਜੀਉ॥
Destructeur de la douleur et de la calamité, Vainqueur de la mort, Divin pourvoyeur.
ਅਸੁਰ ਸੰਘਾਰਨਿ ਸੰਕਟ ਮੋਚਨ ਰਿਪੁ ਖੰਡਨ ਪ੍ਰਵਾਨ ਜੀਉ॥
Vainqueur des démons, Destructeur de l'adversité, Destructeur des ennemis, Tu es honoré par tous.
ਦੋਖ ਦਹੰਤੀ ਅਚਲ ਅਨੰਤੀ ਭਾਵੀ ਭੂਤ ਕਲ੍ਯਾਨ ਜੀਉ॥
Vainqueur des peines, Inébranlable, Infini, Toi qui libères tous dans le passé, le présent et le futur.
ਭਵ ਖੰਡਨ ਜਗਮਾਤ ਅੰਬਿਕਾ ਭਵ ਤਾਰਨ ਭਯ ਹਾਨ ਜੀਉ॥੪॥੨੬੩॥
Destructeur des peines mondaines, Ambika, Mère de l'univers, Sauveur de l'océan mondain redoutable, Destructeur de la peur.
ਸੁੰਦਰ ਛਬਿ ਸੋਹਨਿ ਜੈ ਜਗੁ ਮੋਹਨਿ ਸਸਿ ਗਤਿ ਭਉਹਨਿ ਪਾਰਜਾਤਿ ਆਨੰਦ ਜੀਉ॥
Avec une forme aussi belle que la lune, Gloire à Celui qui est aimé par l'univers, l'arbre qui exauce les vœux, Félicité éternelle.
ਬਿਦ੍ਹਾ ਬਰਦਾਨੀ ਜੈ ਜਗ ਰਾਨੀ ਸੁਖਦਾਇਕ ਦੁਖਕੰਦ ਜੀਉ॥
Bénéficiaire de la connaissance, Gloire Reine du monde ! Donneur de bonheur, Destructeur des peines.
ਅਤਭੁਤਿ ਛਬਿਕਾਰੀ ਆਦਿ ਕੁਮਾਰੀ ਸੁਰ ਬੰਦਨ ਗੋਬਿੰਦ ਜੀਉ॥
Avec un éclat immaculé, Vierge primordiale, louée par les demi-dieux, Soutien de l'univers.
ਅਸੁਰ ਸੰਘਾਰਨਿ ਰਿਪੁ ਦਲ ਜਾਰਨਿ ਪ੍ਰਾਨਨ ਪਤੀ ਮੁਕੰਦ ਜੀਉ॥੫॥੨੬੪॥
Vainqueur des démons, Éparpilleur des armées ennemies, Époux de la vie, Tu es le Libérateur.
ਅਬਿਚਲ ਅਚਲ ਅਮਰ ਸੁਖ ਸਾਗਰ ਦੁਖ ਹਰਤਾ ਹਰਿ ਰਾਇ ਜੀਉ॥
Ô Hari Rai, l'Immobile, Éternel, Océan de félicité, Celui qui enlève les peines.