Sri Dasam Granth Sahib — Page 964 (spanish)
ਚੌਪਈ ॥
Chaupaee
ਬਿਹਸਿ ਕੁਅਰ ਯੌ ਬਚਨ ਉਚਾਰੋ ॥
El príncipe dijo con alegría:
ਸੋਕ ਕਰੋ ਨਹਿ ਬਾਲ ਹਮਾਰੋ ॥
No se preocupen por mí.
ਹੌ ਅਬ ਏਕ ਉਪਾਯਹਿ ਕਰਿਹੋ ॥
Encontraré una manera
ਜਾ ਤੇ ਤੁਮਰੋ ਸੋਕ ਨਿਵਰਿਹੋ ॥੪੦॥
que erradicará su aflicción.(40)
ਹਮਰੋ ਕਛੂ ਸੋਕ ਨਹਿ ਕੀਜੈ ॥
Por favor, no se preocupen por mí,
ਤੀਰ ਕਮਾਨ ਆਨਿ ਮੁਹਿ ਦੀਜੈ ॥
solo tráiganme un arco y una flecha.
ਮੁਹਕਮ ਕੈ ਦਰਵਾਜੋ ਦ੍ਰਯਾਵਹੁ ॥
Cierren la puerta con llave
ਯਾ ਆਂਗਨ ਮਹਿ ਸੇਜ ਬਿਛਾਵਹੁ ॥੪੧॥
y tiendan una cama en el patio.(41)
ਵਹੈ ਕਾਮ ਅਬਲਾ ਤਿਨ ਕਿਯੋ ॥
La mujer obedeció
ਤੀਰ ਕਮਾਨਿ ਆਨਿ ਤਿਹ ਦਿਯੋ ॥
y le trajo un arco y una flecha.
ਭਲੀ ਭਾਤਿ ਸੌ ਸੇਜ ਬਿਛਾਈ ॥
Ella arregló elegantemente una cama
ਤਾ ਪਰ ਮੀਤ ਲਯੋ ਬੈਠਾਈ ॥੪੨॥
y sobre ella hizo sentarse al amado.(42)
ਦੋਹਰਾ ॥
Dohira
ਤਬ ਅਬਲਾ ਚਿੰਤਾ ਕਰੀ ਜਿਯ ਤੇ ਭਈ ਨਿਰਾਸ ॥
Contemplando así, pensó en su mente,
ਜੀਯੋ ਤ ਪਿਯ ਕੇ ਸਹਿਤ ਹੀ ਮਰੌ ਤ ਪਤਿ ਕੇ ਪਾਸ ॥੪੩॥
“Viviré o moriré con mi amado.”(43)
ਚੌਪਈ ॥
Chaupaee
ਪਲਕਾ ਪਰ ਮੀਤਹਿ ਬੈਠਾਯੋ ॥
Ella le dedicó miradas amorosas
ਭਾਤਿ ਭਾਤਿ ਸੌ ਕੇਲ ਕਮਾਯੋ ॥
y se entregó al amor de diversas maneras.
ਭਾਤਿ ਭਾਤਿ ਕੇ ਭੋਗਨ ਭਰਹੀ ॥
Mientras se gratificaban con el amor,
ਜਿਯ ਅਪਨੇ ਕੋ ਤ੍ਰਾਸ ਨ ਕਰਹੀ ॥੪੪॥
no temían en absoluto.(44)
ਤਬ ਲੌ ਚਕ੍ਰਵਾਕ ਦੋ ਆਏ ॥
Allí aparecieron dos aves (charranes),
ਰਾਜ ਕੁਮਾਰ ਦ੍ਰਿਗਨ ਲਖਿ ਪਾਏ ॥
que el Raj Kumar vio.
ਏਕ ਧਨੁ ਤਾਨਿ ਬਾਨ ਸੌ ਮਾਰਿਯੋ ॥
A una la mató con el arco,
ਦੁਤਿਯਾ ਹਾਥ ਸਰ ਦੁਤਿਯ ਪ੍ਰਹਾਰਿਯੋ ॥੪੫॥
y a la otra, la remató con una flecha en sus manos.(45)
ਦੁਹੂੰ ਸਰਨ ਦੁਹੂੰਅਨ ਬਧ ਕੀਨੋ ॥
Con dos flechas destruyó a ambas
ਦੁਹੂੰਅਨ ਭੂੰਨਿ ਛਿਨਿਕ ਮਹਿ ਲੀਨੋ ॥
y las asaron inmediatamente.
ਤਿਨ ਦੁਹੂੰਅਨ ਦੁਹੂੰਅਨ ਕੋ ਖਾਯੋ ॥
Ambos se comieron a los dos,
ਸੰਕ ਛੋਰਿ ਪੁਨ ਕੇਲ ਕਮਾਯੋ ॥੪੬॥
luego, sin miedo, disfrutaron del sexo.(46)
ਦੋਹਰਾ ॥
Dohira
ਤਿਨ ਕੋ ਭਛਨ ਕਰਿ ਦੁਹਨ ਲੀਨੋ ਚਰਮ ਉਤਾਰਿ ॥
Después de saborearlas, les quitaron la piel.
ਪਹਿਰਿ ਦੁਹੁਨ ਸਿਰ ਪੈ ਲਯੋ ਪੈਠੇ ਨਦੀ ਮਝਾਰਿ ॥੪੭॥
Poniéndoselas en la cabeza, saltaron al río.(47)
ਚੌਪਈ ॥
Chaupaee
ਚਕ੍ਰਵਾਰ ਸਭ ਕੋ ਤਿਨ ਜਾਨੈ ॥
Todos los tomaron por aves
ਮਾਨੁਖ ਕੈ ਨ ਕੋਊ ਪਹਿਚਾਨੈ ॥
y nunca pensaron que pudieran ser humanos.
ਪੈਰਤ ਬਹੁ ਕੋਸਨ ਲਗਿ ਗਏ ॥
Nadó y se deslizó una gran distancia
ਲਾਗਤ ਏਕ ਕਿਨਾਰੇ ਭਏ ॥੪੮॥
y tocó la orilla.(48)
ਦੋ ਹੈ ਦੋਊ ਅਰੂੜਿਤ ਭਏ ॥
Montaron dos caballos
ਚਲਿ ਕਰਿ ਦੇਸ ਆਪਨੇ ਗਏ ॥
y viajaron a su país.
ਤਾ ਕੌ ਲੈ ਪਟਰਾਨੀ ਕੀਨੋ ॥
Conservándola como su Rani principal,
ਚਿਤ ਕੋ ਸੋਕ ਦੂਰਿ ਕਰਿ ਦੀਨੋ ॥੪੯॥
él desterró todas sus agonías.(49)
ਦੋਹਰਾ ॥
Dohira
ਪੰਛਿਯਨ ਕੋ ਪੋਸਤ ਧਰੇ ਪਿਤੁ ਕੀ ਦ੍ਰਿਸਟਿ ਬਚਾਇ ॥
Llevando las pieles de las aves, habían escapado de las miradas de su padre.
ਪੰਖੀ ਹੀ ਸਭ ਕੋ ਲਖੈ ਮਾਨੁਖ ਲਖ੍ਯੋ ਨ ਜਾਇ ॥੫੦॥
Todos los consideraban como aves y nadie podía adivinar que eran humanos.(50)
ਦੇਸ ਆਨਿ ਅਪਨੇ ਬਸੇ ਤਿਯ ਕੋ ਸਦਨ ਬਨਾਇ ॥
Habían llegado a su propio país ahora,
ਭਾਤਿ ਭਾਤਿ ਤਾ ਸੋ ਰਮੈ ਨਿਸੁ ਦਿਨ ਮੋਦ ਬਢਾਇ ॥੫੧॥
Y día y noche disfrutaban dichosamente del amor.(51)
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੧॥੨੧੫੭॥ਅਫਜੂੰ॥
111º Parábola de los Auspiciosos Chritars Conversación del Raja y el Ministro, Completada con Bendición. (111)(2155)
ਦੋਹਰਾ ॥
Dohira