Sri Dasam Granth Sahib — Page 206 (spanish)
ਹੋਮ ਕੀ ਲੈ ਬਾਸਨਾ ਉਠ ਧਾਤ ਦੈਤ ਦੁਰੰਤ ॥
Al ser atraído por el aroma del fuego sagrado, el demonio maligno se levantó y corrió.
ਲੂਟ ਖਾਤ ਸਬੈ ਸਮਗਰੀ ਮਾਰ ਕੂਟਿ ਮਹੰਤ ॥੬੨॥
Devorando toda la ofrenda, los grandes mahantes la arrebataron.
ਲੂਟ ਖਾਤਹ ਵਿਖਯ ਜੇ ਤਿਨ ਪੈ ਕਛੂ ਨ ਬਸਾਇ ॥
Devorando los objetos de placer, no dejaron nada para ellos.
ਤਾਕ ਅਉਧਹ ਆਇਯੋ ਤਬ ਰੋਸ ਕੈ ਮੁਨਿ ਰਾਇ ॥
Al ver esto, el gran sabio Vishwamitra se enfureció y vino.
ਆਇ ਭੂਪਤ ਕੱਉ ਕਹਾ ਸੁਤ ਦੇਹੁ ਮੋ ਕਉ ਰਾਮ ॥
Llegando ante el rey, le dijo: "Dame a tu hijo Ram."
ਨਾਤ੍ਰ ਤੋ ਕੱਉ ਭਸਮ ਕਰਿ ਹੱਉ ਆਜ ਹੀ ਇਹ ਠਾਮ ॥੬੩॥
De lo contrario, te reduciré a cenizas aquí mismo."
ਕੋਪ ਦੇਖਿ ਮੁਨੀਸ ਕੱਉ ਨ੍ਰਿਪ ਪੂਤ ਤਾ ਸੰਗ ਦੀਨ ॥
Al ver la ira del sabio, el rey le entregó a su hijo.
ਜੱਗ ਮੰਡਲ ਕੱਉ ਚਲਯੋ ਲੈ ਤਾਹਿ ਸੰਗਿ ਪ੍ਰਬੀਨ ॥
Acompañado por el experto Ram, se dirigieron al lugar del sacrificio.
ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ ॥
"Hay un camino largo y otro corto, escucha, Ram."
ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ ॥੬੪॥
En el camino corto, la demonio Taraka, que mata a los viajeros, reside."
ਜਉਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਆਜ ॥
"Vayamos por el camino corto hoy."
ਚਿੱਤ ਚਿੰਤ ਨ ਕੀਜੀਐ ਦਿਵ ਦੇਵ ਕੇ ਹੈਂ ਕਾਜ ॥
"No te preocupes, esta es una tarea divina."
ਬਾਟਿ ਚਾਪੈ ਜਾਤ ਹੈਂ ਤਬ ਲਉ ਨਿਸਾਚਰ ਆਨ ॥
Mientras caminaban por el camino, llegaron los demonios y dijeron: "¿A dónde vas, Ram? Detente."
ਜਾਹੁਗੇ ਕਤ ਰਾਮ ਕਹਿ ਮਗਿ ਰੋਕਿਯੋ ਤਜਿ ਕਾਨ ॥੬੫॥
Al ver a la demonio, Ram tomó su arco y flecha.
ਦੇਖਿ ਰਾਮ ਨਿਸਾਚਰੀ ਗਹਿ ਲੀਨ ਬਾਨ ਕਮਾਨ ॥
Disparó una flecha a su frente, como si fuera un dios.
ਭਾਲ ਮਧ ਪ੍ਰਹਾਰਿਯੋ ਸੁਰ ਤਾਨਿ ਕਾਨ ਪ੍ਰਮਾਨ ॥
Al ser golpeada por la flecha, su enorme cuerpo cayó.
ਬਾਨ ਲਾਗਤ ਹੀ ਗਿਰੀ ਬਿਸੰਭਾਰੁ ਦੇਹਿ ਬਿਸਾਲ ॥
En las manos de Sri Raghunath, la pecadora encontró su fin.
ਹਾਥਿ ਸ੍ਰੀ ਰਘੁਨਾਥ ਕੇ ਭਯੋ ਪਾਪਨੀ ਕੋ ਕਾਲ ॥੬੬॥
Habiéndola matado así, regresaron al lugar del sacrificio.
ਐਸ ਤਾਹਿ ਸੰਘਾਰ ਕੈ ਕਰ ਜੱਗ ਮੰਡਲ ਮੰਡ ॥
Entonces llegaron demonios feroces y terribles.
ਆਇਗੇ ਤਬ ਲਉ ਨਿਸਾਚਰ ਦੀਹ ਦੇਇ ਪ੍ਰਚੰਡ ॥
Todos huyeron, pero Ram se quedó firme.
ਭਾਜਿ ਭਾਜਿ ਚਲੇ ਸਭੈ ਰਿਖ ਠਾਢ ਭੇ ਹਠਿ ਰਾਮ ॥
En ese lugar, lucharon ferozmente durante dieciséis horas.
ਜੁੱਧ ਕ੍ਰੁੱਧ ਕਰਿਯੋ ਤਿਹੂੰ ਤਿਹ ਠਉਰ ਸੋਰਹ ਜਾਮ ॥੬੭॥
Gritando "¡Mata, mata!" los demonios empuñaron sus armas.
ਮਾਰ ਮਾਰ ਪੁਕਾਰ ਦਾਨਵ ਸਸਤ੍ਰ ਅਸਤ੍ਰ ਸੰਭਾਰਿ ॥
Sosteniendo el arco en sus manos, agarraron sus hachas afiladas.
ਬਾਨ ਪਾਨ ਕਮਾਨ ਕੱਉ ਧਰਿ ਤਬਰ ਤਿੱਛ ਕੁਠਾਰਿ ॥
Sosteniendo firmemente sus armas y armaduras, los demonios comenzaron a gritar "¡matad, matad!", agarraron sus hachas, arcos y flechas en sus manos.