Sri Dasam Granth Sahib — Page 1257 (spanish)
ਹਾਇ ਹਾਇ ਗਿਰਿ ਭੂਮ ਉਚਾਰਾ ॥
¡Ay, ay! Gritó la tierra.
ਮੁਰ ਕਰੇਜ ਡਾਇਨੀ ਨਿਹਾਰਾ ॥੭॥
Vi a la bruja en mi corazón. (7)
ਤਿਹ ਤ੍ਰਿਯ ਬਸਤ੍ਰ ਹੁਤੇ ਪਹਿਰਾਏ ॥
La mujer llevaba ropas.
ਡਾਇਨ ਸੁਨਤ ਲੋਗ ਉਠਿ ਧਾਏ ॥
Al oír de la bruja, la gente se levantó y huyó.
ਜਬ ਗਹਿ ਤਾਹਿ ਬਹੁਤ ਬਿਧਿ ਮਾਰਾ ॥
Cuando la atraparon, la golpearon de muchas maneras.
ਤਬ ਤਿਨ ਮਨਾ ਜੁ ਤ੍ਰਿਯਾ ਉਚਾਰਾ ॥੮॥
Entonces, la mujer dijo: (8)
ਤਬ ਲਗਿ ਤਹਾ ਨ੍ਰਿਪਤਿ ਹੂੰ ਆਯੋ ॥
En ese momento, el rey también llegó allí.
ਸੁਨਿ ਕਰੇਜ ਤ੍ਰਿਯ ਹਰਿਯੋ ਰਿਸਾਯੋ ॥
Al oír sobre el corazón, la mujer se enfureció.
ਇਹ ਡਾਇਨਿ ਕਹ ਕਹਾ ਸੰਘਾਰੋ ॥
¿Por qué no mataron a esta bruja?
ਕੈ ਅਬ ਹੀ ਰਾਨੀਯਹਿ ਜਿਯਾਰੋ ॥੯॥
¿O revivieron a la reina ahora mismo? (9)
ਤਬ ਤਿਨ ਦੂਰਿ ਠਾਢ ਨ੍ਰਿਪ ਕੀਏ ॥
Entonces, la apartaron lejos.
ਰਾਨੀ ਕੇ ਚੁੰਬਨ ਤਿਨ ਲੀਏ ॥
Le dio besos a la reina.
ਰਾਜਾ ਲਖੈ ਕਰੇਜੋ ਡਾਰੈ ॥
El rey observó, su corazón se desmoronó.
ਭੇਦ ਅਭੇਦ ਨਹਿ ਮੂੜ ਬਿਚਾਰੈ ॥੧੦॥
El necio no reflexionó sobre el misterio. (10)
ਸਭ ਤਬ ਹੀ ਲੋਗਾਨ ਹਟਾਯੋ ॥
Entonces, todos los hombres se apartaron.
ਅਧਿਕ ਨਾਰਿ ਸੌ ਭੋਗ ਮਚਾਯੋ ॥
Se desató un gran placer con la mujer.
ਰਾਖੈ ਜੋ ਮੁਰਿ ਕਹਿ ਪ੍ਰਿਯ ਪ੍ਰਾਨਾ ॥
Quien me mantenga, mi amado.
ਤੁਮ ਸੌ ਰਮੌ ਸਦਾ ਬਿਧਿ ਨਾਨਾ ॥੧੧॥
Me deleitaré contigo de muchas maneras. (11)
ਅਧਿਕ ਭੋਗ ਤਾ ਸੌ ਤ੍ਰਿਯ ਕਰਿ ਕੈ ॥
Habiendo disfrutado mucho con ella.
ਧਾਇ ਭੇਸ ਦੈ ਦਯੋ ਨਿਕਰਿ ਕੈ ॥
Se disfrazó y la echó.
ਭਾਖਤ ਜਾਇ ਪਤਿਹਿ ਅਸ ਭਈ ॥
Yendo y diciendo a su esposo: 'Así sucedió'.
ਦੇਇ ਕਰਿਜਵਾ ਡਾਇਨਿ ਗਈ ॥੧੨॥
La bruja se llevó el corazón y se fue. (12)
ਦਿਤ ਮੁਹਿ ਪ੍ਰਥਮ ਕਰਿਜਵਾ ਭਈ ॥
Primero, me dieron el corazón.
ਪੁਨਿ ਵਹ ਅੰਤ੍ਰਧ੍ਯਾਨ ਹ੍ਵੈ ਗਈ ॥
Luego, desapareció en el aire.
ਨ੍ਰਿਪ ਬਰ ਦ੍ਰਿਸਟਿ ਨ ਹਮਰੀ ਆਈ ॥
El rey no pudo verla.
ਕ੍ਯਾ ਜਨਿਯੈ ਕਿਹ ਦੇਸ ਸਿਧਾਈ ॥੧੩॥
¿Quién sabe a qué país se fue? (13)
ਸਤਿ ਸਤਿ ਤਬ ਨ੍ਰਿਪਤਿ ਉਚਾਰਾ ॥
Verdaderamente, verdaderamente, exclamó entonces el rey.
ਭੇਦ ਅਭੇਦ ਨ ਮੂੜ ਬਿਚਾਰਾ ॥
El necio no reflexionó sobre el misterio.
ਨਿਰਖਤ ਥੋ ਤ੍ਰਿਯ ਜਾਰ ਬਜਾਈ ॥
Observaba a la mujer y al amante.
ਇਹ ਚਰਿਤ੍ਰ ਗਯੋ ਆਂਖਿ ਚੁਰਾਈ ॥੧੪॥
Esta historia se desarrolló ante mis ojos. (14)
ਪ੍ਰਥਮ ਮਿਤ੍ਰ ਤ੍ਰਿਯ ਬੋਲਿ ਪਠਾਯੋ ॥
Primero, llamó a su amigo.
ਕਹਿਯੋ ਨ ਕਿਯ ਤ੍ਰਿਯ ਤ੍ਰਾਸ ਦਿਖਾਯੋ ॥
Dijo: 'No te asustes'.
ਬਹੁਰਿ ਭਜਾ ਇਹ ਚਰਿਤ ਲਖਾਯਾ ॥
Luego, le mostró esta historia.
ਠਾਢ ਨ੍ਰਿਪਤਿ ਜੜ ਮੂੰਡ ਮੁੰਡਾਯਾ ॥੧੫॥
El rey, el tonto, se afeitó la cabeza. (15)
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੮॥੫੯੦੦॥ਅਫਜੂੰ॥
Fin del Charitra 308. (5900)
ਚੌਪਈ ॥
Chaupai.
ਕਰਨਾਟਕ ਕੋ ਦੇਸ ਬਸਤ ਜਹ ॥
En la tierra de Karnataka.
ਸ੍ਰੀ ਕਰਨਾਟਕ ਸੈਨ ਨ੍ਰਿਪਤਿ ਤਹ ॥
Allí reinaba el rey Sri Karnatak Sen.
ਕਰਨਾਟਕ ਦੇਈ ਗ੍ਰਿਹ ਨਾਰੀ ॥
En Karnataka, una mujer.
ਜਾ ਤੇ ਲਿਯ ਰਵਿ ਸਸਿ ਉਜਿਯਾਰੀ ॥੧॥
De quien la luz del sol y la luna se derivaba. (1)
ਤਹ ਇਕ ਸਾਹ ਬਸਤ ਥੋ ਨੀਕੋ ॥
Allí vivía un buen Sah.
ਜਾਹਿ ਨਿਰਖਿ ਸੁਖ ਉਪਜਤ ਜੀ ਕੋ ॥
Al verlo, el corazón se llenaba de alegría.
ਤਾ ਕੇ ਸੁਤਾ ਹੁਤੀ ਇਕ ਧਾਮਾ ॥
Tenía una hija.
ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥
Que dejaba a todos asombrados al verla. (2)
ਸੁਤਾ ਅਪੂਰਬ ਦੇ ਤਿਹ ਨਾਮਾ ॥
La hija era de incomparable belleza.
ਜਿਹ ਸੀ ਕਹੂੰ ਕੋਊ ਨਹਿ ਬਾਮਾ ॥
No había tal mujer en ninguna parte.
ਏਕ ਸਾਹ ਕੇ ਸੁਤ ਕਹ ਬ੍ਯਾਹੀ ॥
Se casó con el hijo de un Sah.
ਬੀਰਜ ਕੇਤੁ ਨਾਮ ਤਿਹ ਆਹੀ ॥੩॥
Su nombre era Viraj Ketu. (3)