Sri Dasam Granth Sahib — Page 766 (hindi)
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
जा चर कहि नायक पद बहुरि प्रमानिए ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥
सत्रु सबद कह ता के अंति उचारिए ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੮੬੭॥
हो सकल तुपक के नाम सुबुधि बिचारिए ॥८६७॥
ਕਾਮਪਾਲ ਅਨੁਜਨਿਨੀ ਆਦਿ ਭਨੀਜੀਐ ॥
कामपाल अनुजनी आदि भनीजीऐ ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ ॥
जा चर कहि कै पुनि नायक पद दीजीऐ ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥
सत्रु सबद कह ता के अंति उचारिए ॥
ਹੋ ਸਕਲ ਤੁਪਕ ਕੇ ਨਾਮ ਸੁ ਮੰਤ੍ਰ ਬਿਚਾਰੀਐ ॥੮੬੮॥
हो सकल तुपक के नाम सु मंत्र बिचारिए ॥८६८॥
ਹਲ ਆਯੁਧ ਅਨੁਜਨਿਨੀ ਆਦਿ ਬਖਾਨੀਐ ॥
हल आयुध अनुजनी आदि बखानीऐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
जा चर कहि नायक पद बहुरि प्रमानिए ॥
ਅਰਿ ਪਦ ਤਾ ਕੇ ਅੰਤਿ ਸੁਕਬਿ ਕਹਿ ਦੀਜੀਐ ॥
अरि पद ता के अंति सुकबि कहि दीजीऐ ॥
ਹੋ ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥੮੬੯॥
हो सकल तुपक के नाम जान जीअ लीजीऐ ॥८६९॥
ਰਿਵਤਿ ਰਵਨ ਅਨੁਜਨਿਨੀ ਆਦਿ ਬਖਾਨੀਐ ॥
रेवति रमण अनुजनी आदि बखानीऐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
जा चर कहि नायक पद बहुरि प्रमानिए ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਸੁ ਦੀਜੀਐ ॥
सत्रु सबद को ता के अंति सु दीजीऐ ॥
ਹੋ ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥੮੭੦॥
हो सकल तुपक के नाम जान जीअ लीजीऐ ॥८७०॥
ਚੌਪਈ ॥
चौपई ॥
ਰਾਮ ਅਨੁਜਨਿਨੀ ਆਦਿ ਉਚਾਰੋ ॥
राम अनुजनी आदि उचारो ॥
ਜਾ ਚਰ ਕਹਿ ਪਤਿ ਪਦ ਦੈ ਡਾਰੋ ॥
जा चर कहि पति पद दै डारो ॥
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
सत्रु सबद को बहुरि बखानो ॥
ਸਭ ਸ੍ਰੀ ਨਾਮ ਤੁਪਕ ਪਦ ਜਾਨੋ ॥੮੭੧॥
सब श्री नाम तुपक पद जानो ॥८७१॥
ਬਲਦੇਵ ਅਨੁਜਨੀ ਆਦਿ ਉਚਾਰੋ ॥
बलदेव अनुजनी आदि उचारो ॥
ਜਾ ਚਰ ਕਹਿ ਨਾਇਕ ਪਦ ਡਾਰੋ ॥
जा चर कहि नायक पद डारो ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
सत्रु सबद को बहुरि भणिजै ॥
ਨਾਮ ਤੁਪਕ ਕੇ ਸਭ ਲਹਿ ਲਿਜੈ ॥੮੭੨॥
नाम तुपक के सब लहि लिजै ॥८७२॥
ਅੜਿਲ ॥
अड़िल ॥
ਪ੍ਰਲੰਬਾਰਿ ਅਨੁਜਨਿਨੀ ਆਦਿ ਉਚਾਰੀਐ ॥
प्रलंभारि अनुजनी आदि उचारीऐ ॥
ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ ॥
जा चर कहि नायक पद पुनि दे डारीऐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥
ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥੮੭੩॥
हो सकल तुपक के नाम चतुर पहिचानीऐ ॥८७३॥
ਤ੍ਰਿਣਾਵਰਤ ਅਰਿਨਨਿ ਸਬਦਾਦਿ ਬਖਾਨੀਐ ॥
त्रिणावर्त अरिननि सबदादि बखानीऐ ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨੀਐ ॥
जा चर कहि कै पुनि नायक पद ठानीऐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
सत्रु सबद को ता के अंति उचारिए ॥
ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੭੪॥
हो सकल तुपक के नाम सुमंत्र बिचारिए ॥८७४॥
ਕੇਸਿਯਾਤਕਨਿਨਿ ਆਦਿ ਉਚਾਰਨ ਕੀਜੀਐ ॥
केसियातकनिनि आदि उचारन कीजीऐ ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ ॥
जा चर कहि कै पुनि नायक पद दीजीऐ ॥
ਸਤ੍ਰੁ ਸਬਦ ਕੋ ਤਾ ਕੇ ਅੰਤ ਉਚਾਰੀਐ ॥
सत्रु सबद को ता के अंत उचारिए ॥
ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੭੫॥
हो सकल तुपक के नाम सुमंत्र बिचारिए ॥८७५॥
ਬਕੀਆਂਤਕਨਿਨਿ ਆਦਿ ਉਚਾਰਨ ਕੀਜੀਐ ॥
बकियाँतकनिनि आदि उचारन कीजीऐ ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦੀਜੀਐ ॥
जा चर कहि कै पुनि नायक पद दीजीऐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
सत्रु सबद को ता के अंति उचारिए ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੮੭੬॥
हो सकल तुपक के नाम सुबुधि बिचारिए ॥८७६॥
ਪਤਿਨਾਗਨਿਨਿ ਆਦਿ ਉਚਾਰੋ ਜਾਨਿ ਕੈ ॥
पतिनागनिनि आदि उचारो जानि कै ॥
ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨਿ ਕੈ ॥
जा चर कहि कै पुनि नायक पद ठानि कै ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੮੭੭॥
हो सकल तुपक के नाम प्रबीन प्रमानिए ॥८७७॥
ਸਕਟਾਸੁਰ ਹਨਨਿਨ ਸਬਦਾਦਿ ਭਣੀਜੀਐ ॥
सकट असुर हनिनि सबदादि भणीजीऐ ॥
ਜਾ ਚਰ ਕਹਿ ਪਾਛੇ ਨਾਇਕ ਪਦ ਦੀਜੀਐ ॥
जा चर कहि पाछे नायक पद दीजीऐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥