Sri Dasam Granth Sahib — Page 762 (hindi)
ਭਾਗੀਰਥਨੀ ਪਦ ਕੋ ਆਦਿ ਬਖਾਨੀਐ ॥
भागीरथिनी पद को आदि बखानीए।
ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨੀਐ ॥
जा चर कहि नायक पद बहुरो ठानीए।
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
शत्रु शब्द को ता के अंति उचारीए।
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੮੨੨॥
हो सकल तुपक के नाम प्रबीन बिचारीए।८२२।
ਚੌਪਈ ॥
चौपाई ॥
ਜਟਨਿਨਿ ਪਦ ਕੋ ਆਦਿ ਉਚਰੀਐ ॥
जटनिंनि पद को आदि उचरीए।
ਜਾ ਚਰ ਕਹਿ ਨਾਇਕ ਪਦ ਧਰੀਐ ॥
जा चर कहि नायक पद धरीए।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
शत्रु शब्द को बहुरि बखानो।
ਨਾਮ ਤੁਪਕ ਕੇ ਸਕਲ ਪ੍ਰਮਾਨੋ ॥੮੨੩॥
नाम तुपक के सकल प्रमाणो।८२३।
ਨਦੀ ਰਾਟਨਿਨਿ ਆਦਿ ਬਖਾਨੋ ॥
नदी राटनिंनि आदि बखानो।
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति शब्द प्रमाणो।
ਸਤ੍ਰੁ ਸਬਦ ਕਹੁ ਬਹੁਰਿ ਭਣੀਜੈ ॥
शत्रु शब्द कहु बहुरि भणीजै।
ਨਾਮ ਤੁਫੰਗ ਜਾਨ ਜੀਅ ਲੀਜੈ ॥੮੨੪॥
नाम तुफंग जान जीअ लीजै।८२४।
ਭੀਖਮ ਜਨਨਿਨਿ ਆਦਿ ਬਖਾਨੋ ॥
भीखम जननिंनि आदि बखानो।
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति शब्द प्रमाणो।
ਨਾਮ ਤੁਪਕ ਕੇ ਸਭ ਹੀ ਲਹੀਐ ॥
नाम तुपक के सब ही लहीऐ।
ਯਾ ਮੈ ਕਛੂ ਭੇਦ ਨਹੀ ਕਹੀਐ ॥੮੨੫॥
या मै कछू भेद नही कहीऐ।८२५।
ਨਦੀ ਈਸ੍ਰਨਿਨਿ ਆਦਿ ਉਚਰੀਐ ॥
नदी ईस्रनिंनि आदि उचरीऐ।
ਜਾ ਚਰ ਕਹਿ ਨਾਇਕ ਪਦ ਡਰੀਐ ॥
जा चर कहि नायक पद डरीऐ।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
शत्रु शब्द को बहुरि बखानो।
ਨਾਮ ਤੁਪਕ ਕੇ ਸਕਲ ਪਛਾਨੋ ॥੮੨੬॥
नाम तुपक के सकल पछानो।८२६।
ਨਦੀ ਰਾਜਨਿਨਿ ਆਦਿ ਬਖਾਨੋ ॥
नदी राजनिनि आदि बखानो।
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति शब्द प्रमाणो।
ਸਤ੍ਰੁ ਸਬਦ ਬਹੁਰੋ ਮੁਖਿ ਭਾਖੁ ॥
शत्रु शब्द बहुरो मुखि भाख।
ਨਾਮ ਤੁਫੰਗ ਚੀਨਿ ਚਿਤਿ ਰਾਖੁ ॥੮੨੭॥
नाम तुफंग चीनि चिति राखु।८२७।
ਨਦਿ ਨਾਇਕਨਿਨਿ ਆਦਿ ਬਖਾਨੋ ॥
नदि नायकनिंनि आदि बखानो।
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति शब्द प्रमाणो।
ਸਤ੍ਰੁ ਸਬਦ ਬਹੁਰੋ ਤਿਹ ਦੀਜੈ ॥
शत्रु शब्द बहुरो तिह दीजै।
ਨਾਮ ਤੁਫੰਗ ਚੀਨਿ ਚਿਤਿ ਲੀਜੈ ॥੮੨੮॥
नाम तुफंग चीनि चिति लीजै।८२८।
ਸਰਿਤੇਸ੍ਰਨਿਨਿ ਆਦਿ ਭਣਿਜੈ ॥
सरितेस्रनिंनि आदि भणीजै।
ਜਾ ਚਰ ਕਹਿ ਨਾਇਕ ਪਦ ਦਿਜੈ ॥
जा चर कहि नायक पद दिजै।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
शत्रु शब्द को बहुरि बखानो।
ਨਾਮ ਤੁਪਕ ਕੇ ਸਕਲ ਪਛਾਨੋ ॥੮੨੯॥
नाम तुपक के सकल पछानो।८२९।
ਸਰਿਤਾ ਬਰਨਿਨਿ ਆਦਿ ਉਚਰੀਐ ॥
सरिता बरनिंनि आदि उचरीऐ।
ਜਾ ਚਰ ਕਹਿ ਨਾਇਕ ਪਦ ਡਰੀਐ ॥
जा चर कहि नायक पद डरीऐ।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
शत्रु शब्द को बहुरि बखानो।
ਨਾਮ ਤੁਪਕ ਕੇ ਸਭ ਪਹਿਚਾਨੋ ॥੮੩੦॥
नाम तुपक के सब पहिचानो।८३०।
ਸਰਿਤੇਦ੍ਰਨਿਨਿ ਆਦਿ ਉਚਾਰੋ ॥
सरितेद्रनिंनि आदि उचारो।
ਜਾ ਚਰ ਕਹਿ ਪਤਿ ਪਦ ਦੇ ਡਾਰੋ ॥
जा चर कहि पति पद दे डारो।
ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
शत्रु शब्द को बहुरि बखानो।
ਨਾਮ ਤੁਪਕ ਕੇ ਸਭ ਜੀਅ ਜਾਨੋ ॥੮੩੧॥
नाम तुपक के सब जीअ जानो।८३१।
ਦੋਹਰਾ ॥
दोहरा ॥
ਸਰਿਤਾ ਨ੍ਰਿਪਨਿਨਿ ਬਕਤ੍ਰ ਤੇ ਪ੍ਰਥਮੈ ਕਰੋ ਉਚਾਰ ॥
सरिता नृपनिंनि बकत्र ते प्रथमै करो उचार।
ਜਾ ਚਰ ਪਤਿ ਕਹਿ ਸਤ੍ਰੁ ਕਹਿ ਨਾਮ ਤੁਪਕ ਜੀਅ ਧਾਰ ॥੮੩੨॥
जा चर पति कहि शत्रु कहि नाम तुपक जीअ धार।८३२।
ਅੜਿਲ ॥
अड़िल ॥
ਆਦਿ ਤਰੰਗਨਿ ਰਾਜਨਿ ਸਬਦ ਉਚਾਰੀਐ ॥
आदि तरंगनि राजन शब्द उचरीऐ।
ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ ॥
जा चर कहि नायक पद पुन दे डारीऐ।
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
शत्रु शब्द को ता के अंति बखानीऐ।