Sri Dasam Granth Sahib — Page 759 (hindi)
ਜਲ ਰਾਸਨਨੀ ਆਦਿ ਉਚਾਰਨ ਕੀਜੀਐ ॥
जलराशननि आदि उच्चारण कीजै।
ਜਾ ਚਰ ਨਾਇਕ ਪਦ ਤਿਹ ਪਾਛੇ ਦੀਜੀਐ ॥
जा चर नायक पद तिह पाछे दीजै।
ਸਤ੍ਰੁ ਪਦ ਕੋ ਤਾ ਕੇ ਅੰਤਿ ਉਚਾਰੀਐ ॥
सत्रु पद को ता के अंत उचारिऐ।
ਹੋ ਸਕਲ ਤੁਪਕ ਕੇ ਨਾਮ ਸੁਕਬਿ ਬਿਚਾਰੀਐ ॥੭੯੩॥
हो सकल तुपक के नाम सुकबि बिचारिऐ।७९३।
ਚੌਪਈ ॥
चौपई ॥
ਕੰਨਿਧਨੀ ਸਬਦਾਦਿ ਭਣਿਜੇ ॥
कनिधनि सबदादि भणिजे।
ਜਾ ਚਰ ਕਹਿ ਨਾਇਕ ਪਦ ਦਿਜੇ ॥
जा चर कहि नायक पद दिजे।
ਸਤ੍ਰੁ ਸਬਦ ਕੋ ਅੰਤਿ ਉਚਾਰੋ ॥
सत्रु सबद को अंत उचारो।
ਨਾਮ ਤੁਪਕ ਕੇ ਸਕਲ ਬਿਚਾਰੋ ॥੭੯੪॥
नाम तुपक के सकल बिचारो।७९४।
ਅੰਬੁਜਨੀ ਸਬਦਾਦਿ ਬਖਾਨੋ ॥
अंबुजनी सबदादि बखानो।
ਜਾ ਚਰ ਕਹਿ ਨਾਇਕ ਪਦ ਠਾਨੋ ॥
जा चर कहि नायक पद ठानो।
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
सत्रु सबद को बहुरि भणिजै।
ਨਾਮ ਤੁਫੰਗ ਚੀਨ ਚਿਤਿ ਲਿਜੈ ॥੭੯੫॥
नाम तुफंग चींन चिति लिजै।७९५।
ਜਲਨੀ ਆਦਿ ਬਖਾਨਨ ਕੀਜੈ ॥
जलनि आदि बखानन कीजै।
ਜਾ ਚਰ ਪਤਿ ਪਾਛੈ ਪਦ ਦੀਜੈ ॥
जा चर पति पाछे पद दीजै।
ਸਤ੍ਰੁ ਸਬਦ ਕੋ ਅੰਤਿ ਬਖਾਨੋ ॥
सत्रु सबद को अंत बखानो।
ਨਾਮ ਤੁਪਕ ਕੇ ਸਕਲ ਪਛਾਨੋ ॥੭੯੬॥
नाम तुपक के सकल पछानो।७९६।
ਪਾਨਿਨਿ ਆਦਿ ਉਚਾਰਨ ਕੀਜੈ ॥
पानिनि आदि उचारन कीजै।
ਜਾ ਚਰ ਪਤਿ ਸਬਦਾਤਿ ਭਣੀਜੈ ॥
जा चर पति सबदाति भणीजै।
ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥
सत्रु सबद को बहुरि उचारो।
ਨਾਮ ਤੁਪਕ ਕੇ ਸਕਲ ਬਿਚਾਰੋ ॥੭੯੭॥
नाम तुपक के सकल बिचारो।७९७।
ਅੰਬੁਜਨੀ ਸਬਦਾਦਿ ਭਣਿਜੈ ॥
अंबुजनी सबदादि भणिजै।
ਜਾ ਚਰ ਪਤਿ ਸਬਦਾਤਿ ਕਹਿਜੈ ॥
जा चर पति सबदाति कहिजै।
ਸਤ੍ਰੁ ਸਬਦ ਬਹੁਰੋ ਤੁਮ ਠਾਨੋ ॥
सत्रु सबद बहुरो तुम ठानो।
ਨਾਮ ਤੁਪਕ ਕੇ ਸਭ ਪਹਿਚਾਨੋ ॥੭੯੮॥
नाम तुपक के सब पहिचानो।७९८।
ਦੋਹਰਾ ॥
दोहरा ॥
ਬਾਰਿਨਿ ਆਦਿ ਉਚਾਰਿ ਕੈ ਜਾ ਚਰ ਧਰ ਪਦ ਦੇਹੁ ॥
वारिनि आदि उचारि कै जा चर धर पद देहु।
ਸਤ੍ਰੁ ਉਚਾਰੁ ਤੁਫੰਗ ਕੇ ਨਾਮ ਚਤੁਰ ਲਖਿ ਲੇਹੁ ॥੭੯੯॥
सत्रु उचार तुफंग के नाम चतुर लखि लेहु।७९९।
ਅੜਿਲ ॥
अड़िल ॥
ਬਾਰਿਜਨੀ ਸਬਦਾਦਿ ਉਚਾਰੋ ਜਾਨਿ ਕੈ ॥
वारिजनी सबदादि उचारो जानि कै।
ਜਾ ਚਰ ਪਤਿ ਪਦ ਕੋ ਤਿਹ ਪਾਛੇ ਠਾਨਿ ਕੈ ॥
जा चर पति पद को तिह पाछे ठानि कै।
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰਿ ਕੈ ॥
सत्रु सबद को ता के अंत उचारि कै।
ਹੋ ਸਕਲ ਤੁਪਕ ਕੇ ਨਾਮ ਸੁ ਲੇਹੁ ਬਿਚਾਰਿ ਕੈ ॥੮੦੦॥
हो सकल तुपक के नाम सु लेहु बिचारि कै।८००।
ਜਲਨਿਧਨੀ ਸਬਦਾਦਿ ਉਚਾਰਨ ਕੀਜੀਐ ॥
जलनिनिधनि सबदादि उचारन कीजीऐ।
ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥
जा चर कहि नायक पद बहुरो दीजीऐ।
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
सत्रु सबद को ता के अंत उचारिऐ।
ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੮੦੧॥
हो सकल तुपक के नाम प्रबीन बिचारिऐ।८०१।
ਚੌਪਈ ॥
चौपई ॥
ਮੇਘਜਨੀ ਸਬਦਾਦਿ ਉਚਾਰੋ ॥
मेघजनी सबदादि उचारो।
ਜਾ ਚਰ ਕਹਿ ਨਾਇਕ ਪਦ ਡਾਰੋ ॥
जा चर कहि नायक पद डारो।
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
सत्रु सबद को बहुरि भणिजै।
ਨਾਮ ਤੁਫੰਗ ਜਾਨ ਜੀਅ ਲੀਜੈ ॥੮੦੨॥
नाम तुफंग जान जीअ लीजै।८०२।
ਅੰਬੁਦਨੀ ਸਬਦਾਦਿ ਬਖਾਨੋ ॥
अंबुदनी सबदादि बखानो।
ਜਾ ਚਰ ਕਹਿ ਨਾਇਕ ਪਦ ਠਾਨੋ ॥
जा चर कहि नायक पद ठानो।
ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥
सत्रु सबद को बहुरि उचारो।
ਨਾਮ ਤੁਪਕ ਕੇ ਸਕਲ ਬਿਚਾਰੋ ॥੮੦੩॥
नाम तुपक के सकल बिचारो।८०३।
ਹਰਿਨੀ ਆਦਿ ਉਚਾਰਨ ਕੀਜੈ ॥
हरिनि आदि उचारन कीजै।
ਜਾ ਚਰ ਕਹਿ ਨਾਇਕ ਪਦ ਦੀਜੈ ॥
जा चर कहि नायक पद दीजै।