Sri Dasam Granth Sahib — Page 226 (hindi)
ਨਾਕ ਕਟੀ ਨਿਰਲਾਜ ਨਿਸਾਚਰ ਨਾਹ ਨਿਪਾਤਤ ਨੇਹੁ ਨ ਮਾਨਯੋ ॥੨੫੯॥
संसार से न्याय और सत्यता चली गई है, और केवल अधर्म ही शेष रह गया है। इस राक्षसी ने कुल को कलंकित किया है और अपने पति की मृत्यु पर कोई शोक नहीं करती।
ਸੁਮਿਤ੍ਰਾ ਬਾਚ ॥
सुमित्रा का वचन।
ਦਾਸ ਕੋ ਭਾਵ ਧਰੇ ਰਹੀਯੋ ਸੁਤ ਮਾਤ ਸਰੂਪ ਸੀਆ ਪਹਿਚਾਨੋ ॥
हे पुत्र! हमेशा सेवक की तरह (अपने भाई के साथ) रहना और सीता को अपनी माँ तथा उनके पति राम को अपने पिता के समान मानना।
ਤਾਤ ਕੀ ਤੁੱਲਿ ਸੀਆਪਤਿ ਕੱਉ ਕਰਿ ਕੈ ਇਹ ਬਾਤ ਸਹੀ ਕਰਿ ਮਾਨੋ ॥
पिता के समान राम को मानकर, इस बात को सत्य मानकर स्वीकार करो।
ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨਮਾਨੋ ॥
वन के सभी दुखों को सुख के समान समझो।
ਰਾਮ ਕੇ ਪਾਇ ਗਹੇ ਰਹੀਯੋ ਬਨ ਕੈ ਘਰ ਕੋ ਘਰ ਕੈ ਬਨੁ ਜਾਨੋ ॥੨੬੦॥
हमेशा राम के चरणों में लगे रहो और वन को घर तथा घर को वन जानो।
ਰਾਜੀਵ ਲੋਚਨ ਰਾਮ ਕੁਮਾਰ ਚਲੇ ਬਨ ਕੱਉ ਸੰਗਿ ਭ੍ਰਾਤਿ ਸੁਹਾਯੋ ॥
कमल नयन राम अपने भाई के साथ वन को चले, उन्हें देखकर देवता चकित और राक्षस भयभीत हो गए।
ਦੇਵ ਅਦੇਵ ਨਿਛੱਤ੍ਰ ਸਚੀਪਤ ਚੱਉਕੇ ਚਕੇ ਮਨ ਮੋਦ ਬਢਾਯੋ ॥
देवताओं और असुरों ने, इंद्र ने भी, मन में बहुत आनंद बढ़ाया।
ਆਨਨ ਬਿੰਬ ਪਰਯੋ ਬਸੁਧਾ ਪਰ ਫੈਲਿ ਰਹਿਯੋ ਫਿਰਿ ਹਾਥਿ ਨ ਆਯੋ ॥
उनका मुख पृथ्वी पर पड़ गया और फिर हाथ में नहीं आया।
ਬੀਚ ਅਕਾਸ ਨਿਵਾਸ ਕੀਯੋ ਤਿਨ ਤਾਹੀ ਤੇ ਨਾਮ ਮਯੰਕ ਕਹਾਯੋ ॥੨੬੧॥
आकाश में निवास करने के कारण ही उनका नाम मयंक (चंद्रमा) कहलाया।
ਦੋਹਰਾ ॥
दोहरा।
ਪਿਤ ਆਗਿਆ ਤੇ ਬਨ ਚਲੇ ਤਜਿ ਗ੍ਰਹਿ ਰਾਮ ਕੁਮਾਰ ॥
पिता की आज्ञा से राम कुमार घर छोड़कर वन को चले।
ਸੰਗ ਸੀਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ ॥੨੬੨॥
साथ में मृगनयनी सीता थीं, जिनकी प्रभा अपार है।
ਇਤਿ ਸ੍ਰੀ ਰਾਮ ਬਨਬਾਸ ਦੀਬੋ ॥
इति श्री राम बनवास दीबो।
ਅਥ ਬਨਬਾਸ ਕਥਨੰ ॥
अथ बनवास कथनं।
ਸੀਤਾ ਅਨੁਮਾਨ ਬਾਚ ॥
सीता के अनुमान का वचन।
ਬਿਜੈ ਛੰਦ ॥
बिजय छंद।
ਚੰਦ ਕੀ ਅੰਸ ਚਕੋਰਨ ਕੈ ਕਰਿ ਮੋਰਨ ਬਿੱਦੁਲਤਾ ਅਨਮਾਨੀ ॥
वह चकोर के लिए चंद्रमा का अंश और मोरों के लिए बिजली के समान लग रही थी।
ਮੱਤ ਗਇੰਦਨ ਇੰਦ੍ਰ ਬਧੂ ਭੁਨਸਾਰ ਛਟਾ ਰਵਿ ਕੀ ਜੀਅ ਜਾਨੀ ॥
वह मतवाले हाथियों के लिए शक्ति का अवतार और भोर के सूर्य की शोभा के समान जानी गई।
ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕ੍ਰਿਯਾ ਕਰ ਮਾਨੀ ॥
देवताओं के लिए वह दुखों को हरने वाली और सभी प्रकार की धार्मिक क्रियाओं को करने वाली मानी गई।
ਦੇਸਨ ਸਿੰਧ ਦਿਸੇਸਨ ਬ੍ਰਿੰਧ ਜੋਗੇਸਨ ਗੰਗ ਕੈ ਰੰਗ ਪਛਾਨੀ ॥੨੬੩॥
वह देशों के लिए समुद्र, दिशाओं के लिए सर्वव्यापी और योगियों के लिए गंगा के समान पवित्र प्रतीत हुई।
ਦੋਹਰਾ ॥
दोहरा।
ਉਤ ਰਘੁਬਰ ਬਨ ਕੋ ਚਲੇ ਸੀਅ ਸਹਿਤ ਤਜਿ ਗ੍ਰੇਹ ॥
उधर रघुबर सीता सहित घर त्याग कर वन को चले।
ਇਤੈ ਦਸਾ ਜਿਹ ਬਿਧਿ ਭਈ ਸਕਲ ਸਾਧ ਸੁਨਿ ਲੇਹ ॥੨੬੪॥
इधर जो दशा हुई, हे साधुजन, उसे सुनो।