Sri Dasam Granth Sahib — Page 1428 (hindi)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ੴ श्री वाहेगुरु जी की फतेह।
ਛੰਦ ਛੱਕਾ ਭਗਉਤੀ ਜੂ ਕਾ
भगतु प्रथम श्लोक
ਸ੍ਰੀ ਮੁਖਵਾਕ ਪਾਤਸ਼ਾਹੀ ੧੦ ॥
श्री मुखवाक पातिशाही १०॥
ਸ੍ਰੀ ਭਗਉਤੀ ਜੀ ਸਹਾਇ ॥
श्री भगवती जी सहाय॥
ਛੰਦ ॥
छंद॥
ਨਮੋ ਉਗ੍ਰਦੰਤੀ ਅਨੰਤੀ ਸੈਵਯਾ ॥
नमो उग्रदंती अनंती सवैया॥
ਨਮੋ ਜੋਗ ਜੋਗੇਸਵਰੀ ਜੋਗ ਮੈਯਾ ॥
नमो जोग जोगेश्वरी जोग मैया॥
ਨਮੋ ਕੇਹਰੀ ਬਾਹਨੀ ਸਤ੍ਰੁ ਹੰਤੀ ॥
नमो केहरी वाहनी शत्रु हंती॥
ਨਮੋ ਸਾਰਦਾ ਬ੍ਰਹਮ ਵਿਦਿਆ ਪੜ੍ਹੰਤੀ ॥
नमो शारदा ब्रह्म विद्या पढ़ंती॥
ਨਮੋ ਰਿੱਧ ਦਾ ਸਿੱਧਿ ਦਾ ਬੁੱਿਧ ਦੈਨੀ ॥
नमो रिद्धि दा सिद्धि दा बुद्धि दैनि॥
ਨਮੋ ਕਾਲ ਕੇ ਕਾਲ ਕਉ ਕਾਲ ਛੈਨੀ ॥
नमो काल के काल को काल छैनी॥
ਨਮੋ ਕਾਲ ਅਜਾਲ ਹੈ ਹੇਰ ਤੇਰੋ ॥
नमो काल अकाल है हेर तेरो॥
ਨਮੋ ਤੀਨ ਹੂ ਲੋਕ ਕੀਨੋ ਅਹੇਰੋ ॥
नमो तीन हू लोक कीनो अहेरो॥
ਨਮੋ ਜੋਤਿ ਜਵਾਲਾ ਤੁਮੈ ਬੇਦ ਗਾਵੈਂ ॥
नमो जोति ज्वाला तुमैं वेद गावैं॥
ਸੁਰਾਸੁਰ ਰਿਖੀਸਵਰ ਨਹੀਂ ਭੇਦ ਪਾਵੈਂ ॥
सुर असुर रिखीश्वर नहीं भेद पावैं॥
ਤੂੰਹੀ ਜੋਗ ਜੋਗਤਣ ਤੁਹੀ ਖੜਗ ਧਾਰੇ ॥
तुही जोग जोगतण तुही खड़ग धारे॥
ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰੇ ॥
तुही जै करंती असुर गहि पछाडे॥
ਤੁਹੀ ਜੋਗਣੀ ਖੱਪਰ ਭਰਣੀ ਅਦੋਖੰ ॥
तुही जोगणी खप्पर भरणी अदोगं॥
ਰਕਤ ਬੀਜ ਕੇ ਪ੍ਰਾਣ ਕੋ ਪਕੜ ਸੋਖੰ ॥
रक्त बीज के प्राण को पकड़ सोखं॥
ਤੁਹੀ ਜਲ ਥਲੇ ਪਰਬਤੇ ਗਿਰਿ ਨਿਵਾਸੀ ॥
तुही जल थले पर्वते गिरि निवासी॥
ਤੁਹੀ ਸਭ ਘਟਨ ਕੋ ਨਿਰਾਲਮ ਪ੍ਰਕਾਸੀ ॥
तुही सब घटन् को निरालम प्रकासी॥
ਤੁਹੀ ਦੁਸਟ ਦਾਹਿਨ ਤੁਹੀ ਸਰਬ ਪਾਲੀ ॥
तुही दुष्ट दाहिन तुही सर्व पाली॥
ਤੁਹੀ ਬ੍ਰਿਛ ਪੁਹਿਪਾ ਤੁਹੀ ਆਪ ਮਾਲੀ ॥
तुही वृक्ष पुष्पा तुही आप माली॥
ਤੁਹੀ ਵਿਸਵ ਭਰਣੀ ਤੁਹੀ ਜਗ ਪ੍ਰਕਾਸੀ ॥
तुही विश्व भरणी तुही जग प्रकासी॥
ਤੁਹੀ ਅਲਖ ਬਰਣੀ ਤੁਹੀ ਭੁ ਅਕਾਸੀ ॥
तुही अलख बरणी तुही भु अकासी॥
ਨਮੋ ਜਾਲਪਾ ਦੇਵਿ ਦੁਰਗੇ ਭਵਾਨੀ ॥
नमो जालपा देवि दुर्गे भवानी॥
ਤਿਹੂ ਲੋਕ ਨਵਖੰਡ ਮੈਂ ਤੁਮ ਪ੍ਰਧਾਨੀ ॥
तिहुं लोक नवखंड मैं तुम प्रधानि॥
ਅਟਲ ਛੱਤ੍ਰ ਧਰਣੀ ਤੁਹੀ ਆਦਿ ਦੇਵੰ ॥
अटल छत्र धरणी तुही आदि देवं॥
ਸਕਲ ਮੁਨਜਨਾ ਤੋਹਿ ਨਿਸ ਦਿਨ ਸਰੇਵੰ ॥
सकल मुंजना तोहि निस दिन सरेवं॥
ਤੁਹੀ ਕਾਲ ਅਕਾਲ ਕੀ ਜੋਤਿ ਛਾਜੈ ॥
तुही काल अकाल की जोति छाजै॥
ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ ॥
सदा जै सदा जै सदा जै बिराजै॥
ਯਹੀ ਦਾਸ ਮਾਂਗੈ ਕ੍ਰਿਪਾ ਸਿੰਧੁ ਕੀਜੈ ॥
यही दास मांगे कृपा सिंधु कीजै॥
ਸੰਵਯ ਬ੍ਰਹਮ ਕੀ ਭਗਤ ਸਰਬੱਤ੍ਰ ਦੀਜੈ ॥
संवय ब्रह्म की भगत सर्वत्र दीजै॥
ਤੁਹੀ ਜਾਗਤੀ ਜੋਤਿ ਜਾਵਲਾ ਸਰੂਪੰ ॥
तुही जागती जोति जावला स्वरूपं॥
ਤੁਹੀ ਜਗ ਸਕਲ ਮਹਿ ਰਮੰਤੀ ਅਨੂਪੰ ॥
तुही जग सकल महि रमती अनूपं॥
ਮਹਾਂ ਮੂੜ ਹਊਂ ਦਾਸਨ ਤਿਹਾਰਾ ॥
महा मूढ़ हउं दासन तिहारा॥
ਪਕੜ ਬਾਂਹ ਭਉਜਲ ਕਰਹੁ ਬੇਗ ਪਾਰਾ ॥
पकड़ बांह भउजल करहु बेग पारा॥
ਫਤਹਿ ਡੰਕ ਬਾਜੈ ਕ੍ਰਿਪਾ ਯੌ ਕਰੀਜੈ ॥
फतेह डंक बाजै कृपा यौ करीजै॥
ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ॥
यही बारता दास की नित सुणीजै॥
ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ॥
करहु हुकम अपना सबै दुष्ट घाऊँ॥
ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ॥
तुरक हिंद का सकल झगड़ा मिटाऊँ॥
ਅਗਮ ਸੂਰਬੀਰੇ ਉਠਹਿ ਸਿੰਘ ਜੋਧਾ ॥
अगम सूरबीरे उठहि सिंह जोधा॥
ਪਕੜ ਤੁਰਕ ਗਨ ਕਉ ਕਰੈ ਵੈ ਨਿਰੋਧਾ ॥
पकड़ तुरक गन कौ करै वै निरोधा॥
ਸਕਲ ਜਗਤ ਮੋ ਖਾਲਸਾ ਪੰਥ ਗਾਜੈ ॥
सकल जगत मो खालसा पंथ गाजै॥
ਜਗੈ ਧਰਮ ਹਿੰਦੁਕ ਤੁਰਕਨ ਦੁੰਦ ਭਾਜੈ ॥
जगै धर्म हिन्दुक तुरकन दुंद भाजै॥
ਜਪਉਂ ਜਾਪ ਏਕੈ ਹਰੇ ਹਰਿ ਅਕਾਲੰ ॥
जपौँ जाप एकै हरे हर अकालं॥
ਹੋਵੈ ਤਬ ਦੁਨੀਆਂ ਸਭ ਛਿਨਕ ਮੈਂ ਨਿਹਾਲੰ ॥
होवै तब दुनियां सब छिनक मैं निहालम्॥
ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ॥
सुणहु तुम भवानी हमन की पुकारै॥
ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ ॥
करहु दास पर मिहर अपारं अपारै॥
ਦੋਹਰਾ ॥
दोहरा॥