Sri Dasam Granth Sahib — Page 1299 (hindi)
ਮਾਰਤ ਰੀਝ ਰੋਝ ਝੰਖਾਰਾ ॥
मारत रीझ रोझ झंकार
ਇਸਕਾਵਤੀ ਨਗਰ ਤਰ ਨਿਕਸਾ ॥
इष्कावती नगर तर निकसा
ਪ੍ਰਭਾ ਬਿਲੋਕਿ ਨਗਰ ਕੀ ਬਿਗਸਾ ॥੪॥
प्रभा विलोक नगर की बिगसा।४।
ਅਸ ਸੁੰਦਰਿ ਜਿਹ ਨ੍ਰਿਪ ਕੀ ਨਗਰੀ ॥
अस सुन्दर जिह नृप की नगरी
ਕਸ ਹ੍ਵੈ ਹੈ ਤਿਹ ਨਾਰਿ ਉਜਗਰੀ ॥
कस ह्वै है तिह नारि उजगरी
ਜਿਹ ਕਿਹ ਬਿਧਿ ਤਿਹ ਰੂਪ ਨਿਹਰਿਯੈ ॥
जिह किह बिध तिह रूप निहरियै
ਨਾਤਰ ਅਤਿਥ ਇਹੀ ਹ੍ਵੈ ਮਰਿਯੈ ॥੫॥
नातर अतिथि इही ह्वै मरियै।५।
ਬਸਤ੍ਰ ਉਤਾਰਿ ਮੇਖਲਾ ਡਾਰੀ ॥
वस्त्र उतारि मेखला डारी
ਭੂਖਨ ਛੋਰਿ ਭਿਭੂਤਿ ਸਵਾਰੀ ॥
भूषन छोरि विभूति सवारी
ਸਭ ਤਨ ਭੇਖ ਅਤਿਥ ਕਾ ਧਾਰਾ ॥
सब तन भेख अतिथि का धारा
ਆਸਨ ਆਨ ਦ੍ਵਾਰ ਤਿਹ ਮਾਰਾ ॥੬॥
आसन आन द्वार तिह मारा।६।
ਕੇਤਕ ਬਰਸ ਤਹਾ ਬਿਤਾਏ ॥
केतक बरस तहाँ बिताए
ਰਾਜ ਤਰੁਨਿ ਕੇ ਦਰਸ ਨ ਪਾਏ ॥
राज तरुनि के दरस न पाए
ਕਿਤਕ ਦਿਨਨ ਪ੍ਰਤਿਬਿੰਬੁ ਨਿਹਾਰਾ ॥
कितक दिनांन प्रतिबिम्ब निहारा
ਚਤੁਰ ਭੇਦ ਸਭ ਗਯੋ ਬਿਚਾਰਾ ॥੭॥
चतुर भेद सब गयो बिचारा।७।
ਤਰੁਨੀ ਖਰੀ ਸਦਨ ਆਨੰਦ ਭਰਿ ॥
तरुनी खरी सदन आनंद भरि
ਜਲ ਪ੍ਰਤਿਬਿੰਬ ਪਰਾ ਤਿਹ ਸੁੰਦਰਿ ॥
जल प्रतिबिम्ब परा तिह सुंदरि
ਤਹੀ ਸੁਘਰ ਤਿਹ ਠਾਢ ਨਿਹਾਰਾ ॥
तही सुघर तिह ठाढ निहारा
ਜਾਨਿ ਗਯੋ ਸਭ ਭੇਦ ਸੁਧਾਰਾ ॥੮॥
जानि गयो सब भेद सुधारा।८।
ਤ੍ਰਿਯਹੁ ਤਾਹਿ ਪ੍ਰਤਿਬਿੰਬੁ ਲਖਾ ਜਬ ॥
त्रियहु तांहि प्रतिबिम्ब लखा जब
ਇਹ ਬਿਧਿ ਕਹਾ ਚਿਤ ਭੀਤਰ ਤਬ ॥
यह बिध कहा चित भीतर तब
ਇਹੁ ਜਨਿਯਤ ਕੋਈ ਰਾਜ ਕੁਮਾਰਾ ॥
यहु जनियत कोइ राज कुमारा
ਪਾਰਬਤੀਸ ਅਰਿ ਕੋ ਅਵਤਾਰਾ ॥੯॥
पारबतीस अरि को अवतारा।९।
ਰਾਨੀ ਬੋਲਿ ਸੁਰੰਗਿਯਾ ਲੀਨਾ ॥
रानी बोलि सुरंगिया लीना
ਅਤਿ ਹੀ ਦਰਬ ਗੁਪਤ ਤਿਹ ਦੀਨਾ ॥
अति ही दरब गुप्त तिह दीना
ਨਿਜੁ ਗ੍ਰਿਹ ਭੀਤਰਿ ਸੁਰੰਗਿ ਦਿਵਾਈ ॥
निज गृह भीतरि सुरंग दिवाई
ਕਾਢੀ ਤਹੀ ਨ ਕਿਨਹੂੰ ਪਾਈ ॥੧੦॥
काढि तही न किन्हूं पाई।१०।
ਦੋਹਰਾ ॥
दोहरा
ਸਖੀ ਤਿਸੀ ਮਾਰਗ ਪਠੀ ਤਹੀ ਪਹੂੰਚੀ ਜਾਇ ॥
सखी तिसी मारग पठि तही पहूँची जाइ
ਗਹਿ ਜਾਘਨ ਤੇ ਲੈ ਗਈ ਚਲਾ ਨ ਭੂਪ ਉਪਾਇ ॥੧੧॥
गहि जाघन ते लै गई चला न भूप उपाइ।११।
ਚੌਪਈ ॥
चौपई
ਗਹਿ ਨ੍ਰਿਪ ਕੋ ਲੈ ਗਈ ਸਖੀ ਤਹ ॥
गहि नृप को लै गई सखी तहँ
ਰਾਨੀ ਹੁਤੀ ਬਿਲੋਕਤਿ ਮਗ ਜਹ ॥
रानी हुती विलोकति मग जहँ
ਦਿਯਾ ਮਿਲਾਇ ਮਿਤ੍ਰ ਤਾ ਕੋ ਇਨ ॥
दिया मिलाइ मित्र ता को इन
ਮਨ ਮਾਨਤ ਰਤਿ ਕਰੀ ਦੁਹੂ ਤਿਨ ॥੧੨॥
मन मानत रति करी दुहू तिन।१२।
ਭਾਤਿ ਭਾਤਿ ਚੁੰਬਨ ਦੁਹੂੰ ਲੀਨੋ ॥
भांति भांति चुंबन दुहू लीनो
ਅਨਿਕ ਅਨਿਕ ਆਸਨ ਤ੍ਰਿਯ ਦੀਨੇ ॥
अनिक अनिक आसन त्रिय दीने
ਅਸ ਲੁਭਧਾ ਰਾਜਾ ਕੋ ਚਿਤਾ ॥
अस लुब्धा राजा को चित्ता
ਜਸ ਗੁਨਿ ਜਨ ਸੁਨਿ ਸ੍ਰਵਨ ਕਬਿਤਾ ॥੧੩॥
जस गुनि जन सुनि श्रवन कबिता।१३।
ਰਾਨੀ ਕਹਤ ਬਚਨ ਸੁਨੁ ਮੀਤਾ ॥
रानी कहत बचन सुनु मीता
ਤੌ ਸੌ ਬਧਾ ਹਮਾਰਾ ਚੀਤਾ ॥
तौ सौं बाधा हमारा चीता
ਜਬ ਤੇ ਤਵ ਪ੍ਰਤਿਬਿੰਬੁ ਨਿਹਾਰਾ ॥
जब ते तव प्रतिबिम्ब निहारा
ਤਬ ਤੇ ਮਨ ਹਠ ਪਰਿਯੋ ਹਮਾਰਾ ॥੧੪॥
तब ते मन हठ परयो हमारा।१४।
ਨਿਤਿਪ੍ਰਤਿ ਚਹੈ ਤੁਮੀ ਸੰਗ ਜਾਊ ॥
नितप्रति चहै तुमी संग जाऊँ
ਮਾਤ ਪਿਤਾ ਕੀ ਕਾਨਿ ਨ ਲ੍ਯਾਊ ॥
मात पिता की कानि न ल्याऊँ
ਅਬ ਕਿਛੁ ਅਸ ਪਿਯ ਚਰਿਤ ਬਨੈਯੈ ॥
अब किछु अस पिय चरित बनैयै
ਲਾਜ ਰਹੈ ਤੋਹਿ ਪਤਿ ਪੈਯੈ ॥੧੫॥
लाज रहै तोहि पति पैयै।१५।
ਛੋਰਿ ਕਥਾ ਤਿਹ ਭੂਪ ਸੁਨਾਈ ॥
छोरि कथा तिह भूप सुनाई