Sri Dasam Granth Sahib — Page 1029 (hindi)
ਦੋਹਰਾ ॥
दोहरा ॥
ਜਿਯਤ ਤਿਹਾਰੇ ਪੂਤ ਦੋ ਸਦਾ ਰਹੈ ਜਗ ਮਾਹਿ ॥
जीवित तुम्हारे पुत्र दो सदा रहें जग माह।
ਉਨ ਕੋ ਸੋਕ ਨ ਕੀਜਿਯੈ ਜਿਯਤ ਅਜੌ ਤਵ ਨਾਹ ॥੫॥
उन को शोक न कीजियो जीवित आजौ तब नाह ॥५॥
ਚੌਪਈ ॥
चौपई ॥
ਜੋ ਕੋਊ ਤ੍ਰਿਯਾ ਤਹਾ ਚਲਿ ਆਵੈ ॥
जो कोऊ स्त्री वहाँ चलि आवै।
ਯਹੈ ਆਹਿ ਪਰਬੋਧ ਜਤਾਵੈ ॥
यही है परबोध जतावै।
ਜਿਯੌ ਚਾਰਿ ਜੁਗ ਪੂਤ ਤਿਹਾਰੇ ॥
ज्यों चारि जुग पुत्र तुम्हारे।
ਦੋਊਅਨ ਕੋ ਨਹਿ ਸੋਕ ਬਿਚਾਰੇ ॥੬॥
दोनों को नहिं शोक बिचारे ॥६॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਜਾਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੦॥੨੯੯੫॥ਅਫਜੂੰ॥
इति श्री चरित्र पाख्याने स्त्री चरिते मंत्री भूप सम्बादे एक सौ पजांह चरित्र समापतम सतु सुभम सतु ॥१५०॥२९९५॥अफजूं॥
ਦੋਹਰਾ ॥
दोहरा ॥
ਕੁਪਿਤ ਸਿੰਘ ਰਾਜਾ ਰਹੈ ਰਾਜੌਰੀ ਕੇ ਮਾਹਿ ॥
कुपित सिंह राजा रहे राजौरी के माहि।
ਸਦਾ ਸੀਲ ਸੁ ਤਾਹਿ ਅਤਿ ਰੋਹ ਤਵਨ ਮੈ ਨਾਹਿ ॥੧॥
सदा शील सु तांह अति रोह तवन मै नाहि ॥१॥
ਚੌਪਈ ॥
चौपई ॥
ਤ੍ਰਿਯਾ ਗੁਮਾਨ ਮਤੀ ਤਿਹ ਜਨਿਯਤ ॥
स्त्री गुमान मति तिह जनियत।
ਅਤਿ ਸੁੰਦਰਿ ਤਿਹੁ ਲੋਕ ਬਖਨਿਯਤ ॥
अति सुंदरी तिहुं लोक बखिनियत।
ਪਤਿ ਕੇ ਸੰਗ ਨੇਹ ਤਿਹ ਭਾਰੋ ॥
पति के संग स्नेह तिह भारो।
ਵਾ ਕੋ ਰਹਤ ਪ੍ਰਾਨ ਤੇ ਪ੍ਯਾਰੋ ॥੨॥
वा को रहत प्राण ते प्यारो ॥२॥
ਜਬ ਰਾਜਾ ਰਨ ਕਾਜ ਸਿਧਾਰੈ ॥
जब राजा रण काज सिधारै।
ਤਬ ਰਾਨੀ ਇਹ ਭਾਤਿ ਉਚਾਰੈ ॥
तब रानी यह भांति उचारै।
ਹੌ ਨਹਿ ਤੁਮੈ ਛੋਰਿ ਗ੍ਰਿਹ ਰਹਿਹੋ ॥
हौ नहिं तुमैं छोरि गृह रहिहौ।
ਪ੍ਰਾਨਨਾਥ ਕੇ ਚਰਨਨ ਗਹਿਹੋਂ ॥੩॥
प्राणनाथ के चरणन गहिहौ ॥३॥
ਜਬ ਨ੍ਰਿਪ ਕੋ ਰਨ ਬਨਿ ਕਹੂੰ ਆਵੈ ॥
जब नृप को रण बन कहुं आवै।
ਤ੍ਰਿਯ ਆਗੈ ਹ੍ਵੈ ਖੜਗ ਬਜਾਵੈ ॥
त्रिय आगै ह्वै खड्ग बजावै।
ਬੈਰਿਨ ਜੀਤਿ ਬਹੁਰਿ ਘਰ ਆਵੈ ॥
बैरिन जीत बहुरि घर आवै।
ਭਾਤਿ ਭਾਤਿ ਕੇ ਭੋਗ ਕਮਾਵੈ ॥੪॥
भांति भांति के भोग कमावै ॥४॥
ਇਕ ਦਿਨ ਜੁਧ ਨ੍ਰਿਪਹਿ ਬਨਿ ਆਯੋ ॥
एक दिन जुध नृपहि बन आयो।
ਚੜਿ ਗੈ ਪੈ ਤ੍ਰਿਯ ਸਹਿਤ ਸਿਧਾਯੋ ॥
चढ़ि गै पै त्रिय सहित सिधायो।
ਜਾਤਹਿ ਪਰਿਯੋ ਭੇਰ ਰਨ ਭਾਰੀ ॥
जातिहिं परियो भेर रण भारी।
ਨਾਚੇ ਸੂਰਬੀਰ ਹੰਕਾਰੀ ॥੫॥
नाचे सूरबीरी हंकारी ॥५॥
ਅੜਿਲ ॥
अड़िल ॥
ਭਾਤਿ ਭਾਤਿ ਰਨ ਸੁਭਟ ਸੰਘਾਰੇ ਕੋਪ ਕਰਿ ॥
भांति भांति रण सुभट संहारे कोप करि।
ਭਾਤਿ ਭਾਤਿ ਰਥ ਬਾਜ ਬਿਦਾਰੇ ਸਰ ਪ੍ਰਹਰਿ ॥
भांति भांति रथ बाज बिदारे सर प्रहरि।
ਨਿਰਖਿ ਜੁਧ ਕੋ ਸੂਰ ਪਰੇ ਅਰਰਾਇ ਕੈ ॥
निरखि जुध को सूर परे अर्राय कै।
ਹੋ ਮੰਦਲ ਤੂਰ ਮ੍ਰਿਦੰਗ ਮੁਚੰਗ ਬਜਾਇ ਕੈ ॥੬॥
हो मंडल तूर मृदंग मुचंग बजाय कै ॥६॥
ਪਠੇ ਪਖਰਿਯਨ ਕੋਪ ਅਧਿਕ ਜਿਯ ਮੈ ਜਗ੍ਯੋ ॥
पठे पखरियन कोप अधिक जिय मै जग्ज्यो।
ਸਜੇ ਸੰਜੋਅਨ ਸੈਨ ਦੁਹੂੰ ਦਿਸਿ ਉਮਗ੍ਰਯੋ ॥
सजे संजोअन सैन दुहूँ दिसि उग्रज्यो।
ਬਜੇ ਜੁਝਊਆ ਨਾਦ ਪਰੇ ਅਰਰਾਇ ਕੈ ॥
बजे जुझऊआ नाद परे अर्राय कै।
ਹੋ ਟੂਕ ਟੂਕ ਹ੍ਵੈ ਜੁਝੇ ਸੁਭਟ ਸਮੁਹਾਇ ਕੈ ॥੭॥
हो टूक टूक ह्वै जुझे सुभट समुहाय कै ॥७॥
ਚਟਪਟ ਸੁਭਟ ਬਿਕਟਿ ਕਟਿ ਕਟਿ ਕੇ ਭੂ ਪਰੈ ॥
चटपट सुभट बिकटि कटि कटि के भू परै।
ਖੰਡਿ ਖੰਡਿ ਕਿਤੇ ਅਖੰਡਿਯਨ ਖਹਿ ਖਗਨ ਮਰੈ ॥
खंडि खंडि किते अखंडियन खहि खगन मरै।
ਟੂਕ ਟੂਕ ਹ੍ਵੈ ਗਿਰੇ ਨ ਮੋਰੈ ਨੈਕ ਮਨ ॥
टूक टूक ह्वै गिरे न मोरे नैक मन।
ਹੋ ਪ੍ਰਲੈ ਕਾਲ ਸੋ ਕਿਯੋ ਬਿਧਾਤੈ ਬਹੁਰਿ ਜਨੁ ॥੮॥
हो प्रलय काल सो कियो बिधाता बहुरि जनु ॥८॥
ਜਬ ਰਾਨੀ ਕੈ ਸਹਿਤ ਰਾਵ ਜੂ ਰਿਸਿ ਭਰੈ ॥
जब रानी के सहित राव जू रिसि भरै।
ਦੋਊ ਕੈ ਬਰ ਕਠਿਨ ਕਮਾਨਨ ਕਰ ਧਰੈ ॥
दोनों के बर कठिन कमानन कर धरे।
ਦਛਿਨ ਬਿਸਿਖ ਦਿਖਾਇ ਬਾਮ ਅਰਿ ਮਾਰਹੀ ॥
दक्षिण बिसिख दिखाव बाम अरि मारही।
ਹੋ ਏਕ ਘਾਇ ਕੈ ਸੰਗ ਚੂਰ ਕਰਿ ਡਾਰਹੀ ॥੯॥
हो एक घाव कै संग चूर करि डारही ॥९॥
ਜਨੁਕ ਜੇਠ ਕੇ ਮਾਸ ਅਦਿਤ ਅਧ ਦਿਨ ਚੜਿਯੋ ॥
जनुक जेठ के मास अदित अध दिन चड़ियो।
ਜਨੁਕ ਕਰਾਰਨ ਛੋਰਿ ਨੀਰ ਨਾਯਕ ਹੜਿਯੋ ॥
जनुक करानन छोरि नीर नायक हड़ियो ॥